• >X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਹਾਲ ਹੀ 'ਚ ਕਰਨ ਔਜਲਾ ਦਾ ਨਵਾਂ ਗੀਤ 'ਐਡਮਾਇਰਿੰਗ ਯੂ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।
  • <>X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਚਿਹਰੇ 'ਤੇ ਨੂਰ ਆ ਜਾਵੇਗਾ।
  • <>X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਦਰਅਸਲ, ਕਰਨ ਔਜਲਾ ਦੀ ਡਾਕਿਊਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
  • <>X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਖ਼ਾਸ ਗੱਲ ਇਹ ਹੈ ਕਿ ਇਸ ਡਾਕਿਊਮੈਂਟਰੀ 'ਚ ਕਰਨ ਔਜਲਾ ਦੇ ਫੈਨਜ਼ ਵੀ ਨਜ਼ਰ ਆਉਣਗੇ ਪਰ ਇਹ ਮੌਕਾ ਸਿਰਫ਼ ਉਨ੍ਹਾਂ ਦੇ ਖ਼ਾਸ ਫੈਨਜ਼ ਨੂੰ ਹੀ ਮਿਲ ਰਿਹਾ ਹੈ।
  • <>X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਖ਼ਬਰਾਂ ਹਨ ਕਿ ਜਿਹੜੇ ਲੋਕਾਂ ਨੇ ਕਰਨ ਔਜਲਾ ਦੇ ਟੈਟੂ ਆਪਣੇ ਸਰੀਰਾਂ 'ਤੇ ਬਣਵਾਏ ਹਨ, ਉਨ੍ਹਾਂ ਫੈਨਜ਼ ਨੂੰ ਡਾਕਿਊਮੈਂਟਰੀ 'ਚ ਫੀਚਰ ਕਰਨ ਦਾ ਮੌਕਾ ਮਿਲੇਗਾ।
  • <>X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਇਸ ਗੱਲ ਦੀ ਜਾਣਕਾਰੀ ਕਰਨ ਔਜਲਾ ਦੇ ਮੈਨੇਜਰ ਦੀਪ ਰੇਹਾਨ ਨੇ ਦਿੱਤੀ ਹੈ।
  • <>X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਉਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਫੈਨਜ਼ ਨੂੰ ਕਰਨ ਔਜਲਾ ਦੇ ਟੈਟੂਆਂ ਦੀਆਂ ਤਸਵੀਰਾਂ ਖਿੱਚ ਕੇ ਭੇਜਣ ਦੀ ਅਪੀਲ ਕੀਤੀ ਹੈ।
  • <>X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਇਸ ਦੇ ਨਾਲ ਨਾਲ ਇੱਕ ਮੇਲ ਆਈਡੀ ਵੀ ਸਾਂਝੀ ਕੀਤੀ ਗਈ ਹੈ। ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ।
  • <X

    ਗਾਇਕ ਕਰਨ ਔਜਲਾ ਦੀ ਜ਼ਿੰਦਗੀ ''ਤੇ ਬਣੇਗੀ ਡਾਕਿਊਮੈਂਟਰੀ

    ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ 'ਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ।
  • <> X

    रंगमंच में काम करके खुश हूं : इरा

    punjab kesari test gallery script by preet..