• >X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਨਿੰਜਾ ਨੇ ਸੋਸ਼ਲ ਮੀਡੀਆ 'ਤੇ ਕੈਪਸ਼ਨ 'ਚ ਲਿਖਿਆ ਹੈ, 'ਭੋਲੇਨਾਥ' ਅਤੇ ਨਾਲ ਹੀ ਹੱਥ ਜੋੜਦਿਆਂ ਦੀ ਇਮੋਜ਼ੀ ਵੀ ਬਣਾਈ ਹੈ।
  • <>X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਦੱਸ ਦਈਏ ਕਿ ਗਾਇਕ ਨਿੰਜਾ ਬੀਤੇ ਦਿਨੀਂ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਭੋਲੇਨਾਥ ਦੇ ਦਰਸ਼ਨ ਕੀਤੇ।
  • <>X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨਿੰਜਾ ਸਾਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ।
  • <>X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਚਾਰੇ ਪਾਸੋ ਘੇਰੇ ਪਾਇਆ ਹੋਇਆ ਹੈ।
  • <>X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਨਿੰਜਾ ਕਈ ਵਾਰ ਸ਼ਿਵ ਮੰਦਰ ਪਹੁੰਚ ਭੋਲੇਨਾਥ ਦੇ ਦਰਸ਼ਨ ਕਰ ਚੁੱਕੇ ਹਨ।
  • <>X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਦੱਸਣਯੋਗ ਹੈ ਕਿ ਮਾਰਚ ਮਹੀਨੇ ਵੀ ਨਿੰਜਾ ਸ਼੍ਰੀ ਨੀਲ ਕੰਠ ਮਹਾਂਦੇਵ ਜੀ ਦੇ ਦਰਸ਼ਨ ਕਰਨ ਪਹੁੰਚੇ ਸਨ।
  • <>X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਇਸ ਦੌਰਾਨ ਨਿੰਜਾ ਨੇ ਮਹਾਂਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਗਵਾਨ ਸ਼ਿਵ ਜੀ ਦਾ ਅਸ਼ੀਰਵਾਦ ਵੀ ਲਿਆ ਸੀ।
  • <X

    ਗਾਇਕ ਨਿੰਜਾ ਪਹੁੰਚਿਆ ''''ਕਾਸ਼ੀ ਵਿਸ਼ਵਨਾਥ ਮੰਦਰ'''', ਭੋਲੇਨਾਥ ਜੀ ਦੇ ਦਰਸ਼ਨ ਕਰ ਸਾਂਝੀਆਂ ਕੀਤੀਆਂ ਤਸਵੀਰਾਂ

    ਸ਼੍ਰੀ ਨੀਲ ਕੰਠ ਮਹਾਂਦੇਵ ਜੀ ਦੇ ਦਰਸ਼ਨਾਂ ਦੌਰਾਨ ਨਿੰਜਾ ਆਮ ਸ਼ਰਧਾਲੂ ਦੇ ਤੌਰ 'ਤੇ ਦਰਸ਼ਨ ਕਰਦੇ ਨਜ਼ਰ ਆਏ ਸਨ।
  • <> X

    रंगमंच में काम करके खुश हूं : इरा

    punjab kesari test gallery script by preet..