• >X

    ਗਾਇਕ ਮਨਕੀਰਤ ਔਲਖ ਨੇ ਲਾਡਲੇ ਪੁੱਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

    ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਔਲਖ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ।
  • <>X

    ਗਾਇਕ ਮਨਕੀਰਤ ਔਲਖ ਨੇ ਲਾਡਲੇ ਪੁੱਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

    ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਮਨਕਿਰਤ ਨੇ ਕੈਪਸ਼ਨ 'ਚ ਹਾਰਟ (ਦਿਲ) ਵਾਲੀ ਇਮੋਜ਼ੀ ਸਾਂਝੀ ਕੀਤੀ ਹੈ।
  • <>X

    ਗਾਇਕ ਮਨਕੀਰਤ ਔਲਖ ਨੇ ਲਾਡਲੇ ਪੁੱਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

    ਦੱਸ ਦਈਏ ਕਿ ਮਨਕਿਰਤ ਔਲਖ ਦੇ ਘਰ 1 ਸਾਲ ਪਹਿਲਾਂ ਪੁੱਤਰ ਇਮਤਿਆਜ਼ ਨੇ ਜਨਮ ਲਿਆ ਸੀ।
  • <>X

    ਗਾਇਕ ਮਨਕੀਰਤ ਔਲਖ ਨੇ ਲਾਡਲੇ ਪੁੱਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

    ਉਨ੍ਹਾਂ ਦੇ ਪੁੱਤਰ ਇਮਤਿਆਜ਼ ਦਾ ਜਨਮ ਵਿਦੇਸ਼ 'ਚ ਹੀ ਹੋਇਆ ਸੀ। ਮਨਕਿਰਤ ਔਲਖ ਨੇ ਪੁੱਤਰ ਦੇ ਇੰਡੀਆ ਆਉਣ 'ਤੇ ਵੀ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
  • <X

    ਗਾਇਕ ਮਨਕੀਰਤ ਔਲਖ ਨੇ ਲਾਡਲੇ ਪੁੱਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

    ਹਾਲ ਹੀ ‘ਚ ਮਨਕਿਰਤ ਔਲਖ ਨੇ ਇਮਤਿਆਜ਼ ਔਲਖ ਦੇ ਪਹਿਲੇ ਜਨਮ ਦਿਨ ਦਾ ਵੀਡੀਓ ਵੀ ਸਾਂਝਾ ਕੀਤਾ ਸੀ। ਇਸ ਮੌਕੇ ਗਾਇਕ ਵੱਲੋਂ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ‘ਚ ਐਮੀ ਵਿਰਕ, ਜੱਸੀ ਗਿੱਲ ਸਣੇ ਕਈ ਵੱਡੇ ਗਾਇਕਾਂ ਨੇ ਸ਼ਿਰਕਤ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਇਸ ਪਾਰਟੀ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ।
  • <> X

    रंगमंच में काम करके खुश हूं : इरा

    punjab kesari test gallery script by preet..