• >X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਸ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ 'ਚ ਜੈਸਮੀਨ ਕਾਫ਼ੀ ਪਤਲੀ ਨਜ਼ਰ ਆ ਰਹੀ ਹੈ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਵੀਡੀਓ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਸ ਨੇ ਕਾਫ਼ੀ ਹੱਦ ਤੱਕ ਆਪਣੇ ਭਾਰ ਨੂੰ ਕੰਟਰੋਲ 'ਚ ਕਰ ਲਿਆ ਹੈ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਭਾਰ ਘਟਾਉਣ ਤੋਂ ਬਾਅਦ ਜੈਸਮੀਨ ਦਾ ਲੁੱਕ ਕਾਫ਼ੀ ਵੱਖਰਾ ਨਜ਼ਰ ਆ ਰਿਹਾ ਹੈ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਵੀਡੀਓ 'ਚ ਜੈਸਮੀਨ ਨੇ ਪਰਪਰਲ ਰੰਗ ਦੀ ਡਰੈੱਸ ਪਹਿਨੀ ਹੋਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਦੱਸ ਦਈਏ ਕਿ ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ 'ਚੋਂ ਇੱਕ ਹੈ ਪਰ ਉਹ ਗਾਇਕੀ ਤੋਂ ਜ਼ਿਆਦਾ ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ 'ਚ ਰਹਿੰਦੀ ਹੈ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਹਾਲ ਹੀ 'ਚ ਜੈਸਮੀਨ ਦਾ ਗੀਤ 'ਜੀ ਜਿਹਾ ਕਰਦਾ' ਰਿਲੀਜ਼ ਹੋਇਆ ਸੀ, ਜਿਸ 'ਚ ਉਸ ਨੂੰ ਆਪਣੇ ਬੋਲਡ ਲੁੱਕ ਕਾਰਨ ਕਾਫ਼ੀ ਟਰੋਲ ਹੋਣਾ ਪਿਆ ਸੀ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਹੁਣ ਜੈਸਮੀਨ ਦਾ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ ਗੀਤ 'ਜ਼ਹਿਰੀ ਵੇ' ਰਿਲੀਜ਼ ਹੋਇਆ ਹੈ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਇਹ ਗੀਤ ਪੰਜਾਬੀ ਫ਼ਿਲਮ 'ਮਿਤਰਾਂ ਦਾ ਨਾਂ ਚੱਲਦਾ' ਦਾ ਹੈ, ਜੋ 8 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
  • <>X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਨੇ ਇੱਕ-ਦੂਜੇ ਨੂੰ ਲਗਭਗ 2 ਸਾਲ ਡੇਟ ਕੀਤਾ ਪਰ ਹੁਣ ਉਹ ਇੱਕ-ਦੂਜੇ ਨੂੰ ਵੇਖਣਾ ਵੀ ਨਹੀਂ ਪਸੰਦ ਕਰਦੇ।
  • <X

    ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

    ਦੋਵਾਂ ਨੇ ਕਈ ਸਟੇਜ ਸ਼ੋਅ ਅਤੇ ਇੰਸਟਾਗ੍ਰਾਮ ਲਾਈਵ ਸੈਸ਼ਨਾਂ 'ਚ ਇੱਕ-ਦੂਜੇ ਦਾ ਵਿਰੋਧ ਕੀਤਾ ਸੀ।
  • <> X

    रंगमंच में काम करके खुश हूं : इरा

    punjab kesari test gallery script by preet..