• >X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    ਦਰਅਸਲ, ਹਾਲ ਹੀ 'ਚ ਉਸ ਦੇ ਭਰਾ ਦਾ ਵਿਆਹ ਹੋਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਬਾਣੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
  • <>X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    Caption ਇਕ ਤਸਵੀਰ 'ਚ ਬਾਣੀ ਸੰਧੂ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ।
  • <>X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    ਇਸ ਤਸਵੀਰ 'ਚ ਬਾਣੀ ਸੰਧੂ ਪੰਜਾਬੀ ਗਾਇਕਾ ਕੌਰ ਬੀ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।
  • <>X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    ਤਸਵੀਰਾਂ 'ਚ ਬਾਣੀ ਸੰਧੂ ਨੇ ਗੁਲਾਬੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ, ਇਸ ਦੇ ਨਾਲ ਹੀ ਗਾਇਕਾ ਨੇ ਹੈਵੀ ਜਿਊਲਰੀ ਕੈਰੀ ਕੀਤੀ ਹੈ
  • <>X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    ਨਾਲ ਮਿਨੀਮਲ ਮੇਕਅੱਪ ਕੀਤਾ ਹੈ, ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।
  • <>X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    ਬਾਣੀ ਸੰਧੂ ਨੇ ਇਹ ਸਾਰੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।
  • <>X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    ਤਸਵੀਰਾਂ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ‘ਚ ਲਿਖਿਆ, “ਧੰਨਵਾਦ ਸਾਰਿਆਂ ਦਾ ਸਾਡੀਆਂ ਖੁਸ਼ੀਆਂ ‘ਚ ਸ਼ਾਮਲ ਹੋਣ ਲਈ। ਭਰਾ ਦਾ ਵਿਆਹ।”
  • <X

    ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ''ਚ ਕੌਰ ਬੀ ਨਾਲ ਲਾਈਆਂ ਰੋਣਕਾਂ

    ਬਾਣੀ ਸੰਧੂ ਨੂੰ '8 ਪਰਚੇ', 'ਬੈਲ ਬੌਟਮ', 'ਮਾਝੇ ਆਲੇ', 'ਦੋ ਘੋੜੇ', 'ਝਾਂਜਰ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਉਸ ਦਾ ਜਨਮ 18 ਦਸੰਬਰ 1993 ਨੂੰ ਅੰਮ੍ਰਿਤਸਰ ‘ਚ ਹੋਇਆ ਹੈ।
  • <> X

    रंगमंच में काम करके खुश हूं : इरा

    punjab kesari test gallery script by preet..