• >X

    ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ

    ਜੀ ਹਾਂ, ਗਿੱਪੀ ਗਰੇਵਾਲ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਬਾਂਹ 'ਤੇ ਡਰਿੱਪ ਲੱਗੀ ਹੋਈ ਹੈ।
  • <>X

    ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ

    ਇਸ ਡਰਿੱਪ ਵਾਲੀਆਂ ਤਸਵੀਰਾਂ ਦੇ ਨਾਲ–ਨਾਲ ਉਨ੍ਹਾਂ ਨੇ ਪ੍ਰਿੰਸ ਕੰਵਲਜੀਤ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ,
  • <>X

    ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ

    ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿੰਸ ਕੰਵਲਜੀਤ ਸਿੰਘ ਵੀ ਗਿੱਪੀ ਗਰੇਵਾਲ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ।
  • <>X

    ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ

    ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਨ੍ਹਾਂ ਤਸਵੀਰਾਂ ਨੁੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ, 'ਦੇਖੋ ਕਿਸ ਚੀਜ਼ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ।'
  • <>X

    ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ

    ਗਿੱਪੀ ਗਰੇਵਾਲ ਨੇ ਜਿਵੇਂ ਹੀ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਤਾਂ ਫੈਨਸ ਚਿੰਤਿਤ ਹੋ ਗਏ।
  • <>X

    ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ

    ਕੁਮੈਂਟ ਬਾਕਸ 'ਚ ਹੀ ਫੈਨਜ਼ ਉਨ੍ਹਾਂ ਦਾ ਹਾਲਚਾਲ ਪੁੱਛਣ ਲੱਗੇ।
  • <X

    ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ

    ਕੁਝ ਕੁ ਯੂਜ਼ਰਸ ਲਿਖ ਰਹੇ ਹਨ ਕਿ 'ਗੈਟ ਵੈਲ ਸੂਨ' ਅਤੇ ਕੁਝ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਨ ਲੱਗੇ।
  • <> X

    रंगमंच में काम करके खुश हूं : इरा

    punjab kesari test gallery script by preet..