• >X

    ਗੌਤਮ ਗੰਭੀਰ ਦਾ ਫੇਅਰਵੈੱਲ ਮੈਚ, ਦੇਖੋ ਪ੍ਰਸ਼ੰਸਕਾਂ ਦਾ ਉਤਸ਼ਾਹ

    ਗੌਤਮ ਗੰਭੀਰ ਆਪਣੇ ਫਰਸਟ ਕਲਾਸ ਕ੍ਰਿਕਟ ਦਾ ਅੰਤਿਮ ਮੈਚ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਖੇਡ ਰਹੇ ਹਨ। ਆਂਧਰ ਪ੍ਰਦੇਸ਼ ਦੇ ਖਿਲਾਫ ਗਰੁੱਪ ਬੀ. ਮੈਚ 'ਚ ਗੰਭੀਰ ਨੇ ਦੂਜੇ ਦਿਨ ਖੇਡ ਦੀ ਸਮਾਪਤੀ ਤਕ 92 ਦੌੜਾਂ ਬਣਾਈਆਂ। ਗੰਭੀਰ ਨੇ ਇਸ ਮੈਚ 'ਚ 112 ਦੌੜਾਂ ਬਣਾਈਆਂ। ਉਨ੍ਹਾਂ ਨੇ 185 ਗੇਂਦਾਂ 'ਤੇ 10 ਚੌਕੇ ਜੜੇ। ਉਹ ਤੀਜੇ ਦਿਨ ਆਊਟ ਹੋਏ।
  • <>X

    ਇਸ ਵਿਚਾਲੇ ਆਂਧਰ ਪ੍ਰਦੇਸ਼ ਦੇ ਖਿਡਾਰੀਆਂ ਨੇ ਵੀ ਗੰਭੀਰ ਨੂੰ ਬੱਲੇਬਾਜ਼ੀ ਦੇ ਲਈ ਉਤਰਨ ਦੇ ਸਮੇਂ ਮੈਦਾਨ 'ਤੇ ਗਾਰਡ ਆਫ ਆਨਰ ਦਿੱਤਾ।
  • <>X

    ਗੌਤਮ ਗੰਭੀਰ ਦਾ ਫੇਅਰਵੈੱਲ ਮੈਚ, ਦੇਖੋ ਪ੍ਰਸ਼ੰਸਕਾਂ ਦਾ ਉਤਸ਼ਾਹ

    ਗੌਤਮ ਗੰਭੀਰ ਨਾਲ ਸੈਲਫੀ ਲੈਣ ਲਈ ਇਕ ਫੈਨ ਕ੍ਰੀਜ਼ 'ਤੇ ਪਹੁੰਚ ਗਿਆ। ਇਸ ਵਿਚਾਲੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਕੇ ਬਾਹਰ ਕੀਤਾ। ਪਰ ਉਹ ਬਿਨਾ ਕਿਸੇ ਡਰ ਦੇ ਗੌਤਮ ਦੇ ਨਾਲ ਸੈਲਫੀ ਨਾਲ 'ਚ ਰੁੱਝਿਆ ਹੋਇਆ ਦਿੱਸਿਆ।
  • <>X

    ਗੌਤਮ ਗੰਭੀਰ ਦਾ ਫੇਅਰਵੈੱਲ ਮੈਚ, ਦੇਖੋ ਪ੍ਰਸ਼ੰਸਕਾਂ ਦਾ ਉਤਸ਼ਾਹ

    ਗੌਤਮ ਗੰਭੀਰ ਦੇ ਨਾਲ ਫੋਟੋ ਕਲਿਕ ਕਰਾਉਣ ਦੇ ਲਈ ਕਾਫੀ ਲੋਕ ਮੌਜੂਦ ਰਹੇ। ਉਨ੍ਹਾਂ ਦੇ ਪ੍ਰਸ਼ੰਸਕ ਇਸ ਦੌਰਾਨ ਭਾਵੁਕ ਵੀ ਹੋ ਗਏ।
  • <>X

    ਗੌਤਮ ਗੰਭੀਰ ਦਾ ਫੇਅਰਵੈੱਲ ਮੈਚ, ਦੇਖੋ ਪ੍ਰਸ਼ੰਸਕਾਂ ਦਾ ਉਤਸ਼ਾਹ

    ਗੌਤਮ ਗੰਭੀਰ ਨੂੰ ਫੇਅਰਵੈੱਲ ਮੈਚ 'ਚ ਬੱਲੇਬਾਜ਼ੀ ਕਰਦੇ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਸਟੇਡੀਅਮ ਪਹੁੰਚੇ। ਕੁਝ ਪ੍ਰਸ਼ੰਸਕਾਂ ਨੇ ਲਿਖਿਆ ਸੀ- ਥੈਂਕਿਊ ਗੌਤੀ।
  • <>X

    ਗੌਤਮ ਗੰਭੀਰ ਦਾ ਫੇਅਰਵੈੱਲ ਮੈਚ, ਦੇਖੋ ਪ੍ਰਸ਼ੰਸਕਾਂ ਦਾ ਉਤਸ਼ਾਹ

    ਆਖ਼ਰੀ ਪਾਰੀ 'ਚ ਗੰਭੀਰ ਦਾ ਉਤਸ਼ਾਹ ਵਧਾਉਣ ਲਈ ਉਨ੍ਹਾਂ ਦੀ ਪਤਨੀ ਅਤੇ ਧੀਆਂ ਵੀ ਮੈਦਾਨ 'ਤੇ ਮੌਜੂਦ ਸਨ।
  • <X

    ਗੌਤਮ ਗੰਭੀਰ ਦਾ ਫੇਅਰਵੈੱਲ ਮੈਚ, ਦੇਖੋ ਪ੍ਰਸ਼ੰਸਕਾਂ ਦਾ ਉਤਸ਼ਾਹ

    ਗੰਭੀਰ ਦੀਆਂ ਧੀਆਂ ਆਜੀਨ ਅਤੇ ਅਨੇਜਾ ਵੀ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਪਹੁੰਚੀਆਂ। ਮਾਂ ਨਤਾਸ਼ਾ ਨੇ ਧੀਆਂ ਦੀਆਂ ਤਸਵੀਰਾਂ ਵੀ ਕਲਿਕ ਕੀਤੀਆਂ।
  • <> X

    रंगमंच में काम करके खुश हूं : इरा

    punjab kesari test gallery script by preet..