>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਗੁਰੂਦੁਆਰਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਸੁੰਦਰ ਸਜਾਵਟੀ ਲਾਇਟਾਂ ਨਾਲ ਜਗਮਗ ਕਰਦਾ ਦ੍ਰਿਸ਼। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਗੰਗਾ ਨਦੀ ਨੂੰ ਬੇੜੇ ਰਾਹੀਂ ਪਾਰ ਕਰਕੇ ਕੰਗਨਘਾਟ ਵੱਲ ਵੱਧਦੀਆਂ ਹੋਈਆਂ ਸੰਗਤਾਂ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਇਹ ਜਥਾ ਪੰਜਾਬ ਦੇ ਰੂਪਨਗਰ ਜ਼ਿਲੇ ਦੇ ਪਿੰਡ ਭਾਗੀਪੁਰ ਦਾ ਹੈ। 4 ਜਨਵਰੀ ਤੋਂ ਯਾਤਰਾ ਕਰ ਰਿਹਾ ਜਥਾ 17 ਜਨਵਰੀ ਨੂੰ ਪੰਜਾਬ ਪਰਤੇਗਾ। ਇਹ ਜਥਾ ਹਜ਼ੂਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਪਟਨਾ ਸਾਹਿਬ ਵਿਖੇ ਪੁੱਜਾ ਹੈ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਬਿਹਾਰ ਸਰਕਾਰ ਵਲੋਂ ਸ਼ਰਧਾਲੂਆਂ ਨੂੰ ਸਮਾਗਮਾਂ ਵਾਲੀ ਥਾਂ ਉਤੇ ਪਹੁੰਚਾਉਣ ਲਈ ਫਰੀ ਬੱਸਾਂ, ਬੱਸ ਸਟੈਂਡ, ਏਅਰਪੋਰਟ ਤੇ ਰੇਲਵੇ ਸਟੇਸ਼ਨ ਤੋਂ ਚਲਾਇਆਂ ਜਾ ਰਹੀਆਂ ਹਨ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਸ਼ਰਧਾ ਦੀ ਪੰਡ- ਬਜ਼ੁਰਗ ਔਰਤ ਆਪਣਾ ਸਾਮਾਨ ਸਿਰ ਉਤੇ ਚੁੱਕ ਕੇ ਨੰਗ ਪੈਰ ਸਮਾਗਮ ਵਾਲੀ ਥਾਂ ਵੱਲ ਵੱਧਦੀ ਹੋਈ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਸੰਗਤਾਂ ਦਾ ਸੈਲਾਬ <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਗੁਰੂਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਦਾ ਮਨਮੋਹਕ ਬਾਹਰੀ ਦ੍ਰਿਸ਼। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਚੌਕਸੀ- ਸਮਾਗਮ ਵਾਲੀ ਥਾਂ ਉਤੇ ਸੁਰੱਖਿਆ ਜਾਂਚ ਦੌਰਾਨ ਸਮਾਨ ਦੀ ਜਾਂਚ ਕਰਦਾ ਇਕ ਪੁਲਸ ਵਾਲਾ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਸ਼ਰਧਾ-ਇਕ ਬਜ਼ੁਰਗ ਸੇਵਾਦਾਰ ਗੁਰੂਦੁਆਰਾ ਸਾਹਿਬ ਦੇ ਮੁੱਖ ਗੇਟ ਦੀ ਸਫਾਈ ਕਰਦਾ ਹੋਇਆ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਤਖਤ ਸ੍ਰੀ ਪਟਨਾ ਸਾਹਿਬ ਤੋਂ ਗੁਰੂਦੁਆਰਾ ਬਾਲ ਲੀਲ੍ਹਾ ਨੂੰ ਆਉਂਦੀ ਗਲੀ ਦਾ ਰੌਣਕ ਬਾਜ਼ਾਰ ਇਸ ਸ਼ਹਿਰ ਦਾ ਪੁਰਾਣਾ ਬਾਜ਼ਾਰ ਹੈ। ਜਿਥੇ ਸ਼ਰਧਾਲੂਆਂ ਦੀ ਖਾਸੀ ਚਹਿਲ-ਪਹਿਲ ਦੇਖੀ ਜਾ ਸਕਦੀ ਹੈ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਗੰਗਾ ਨਦੀ ਕੰਢੇ ਕੰਗਨਘਾਟ ਵਿਖੇ ਬਣਾਈ ਗਈ ਟੈਂਟ ਸਿਟੀ ਵਿਚ ਵਿਸ਼ਰਾਮ ਕਰਦੀਆਂ ਸੰਗਤਾਂ। ਇਸ ਟੈਂਟ ਸਿਟੀ ਵਿਚ ਇਕੋ ਵੇਲੇ 5 ਹਜ਼ਾਰ ਸ਼ਰਧਾਲੂਆਂ ਦੇ ਠਹਿਰਣ ਦੀ ਸਮਰਥਾ ਹੈ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਸਮਾਗਮ ਵਾਲੀ ਥਾਂ ਉਤੇ ਕਈ ਤਰ੍ਹਾਂ ਦੀ ਸਜਾਵਟ ਕੀਤੀ ਗਈ ਹੈ। ਇਕ ਥਾਂ ਅੰਗਰੇਜੀ ਵਿਚ ਪ੍ਰਕਾਸ਼ ਪੁਰਬ ਦਾ ਸੰਦੇਸ਼ ਲਿਖਿਆ ਨਜ਼ਰ ਆ ਰਿਹਾ ਹੈ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਸਮਾਗਮ ਵਾਲੀ ਥਾਂ ਉਤੇ ਸਫਾਈ ਕਰਦੇ ਸ਼ਰਧਾਲੂ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਇਕ ਸ਼ਰਧਾਲੂ ਲੜਕੀ ਆਪਣੇ ਕੰਨ ਵਿਚ ਪਾਏ ਖੰਡਾ ਸਾਹਿਬ ਨੂੰ ਦਿਖਾਉਂਦੀ ਹੋਈ। <>Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਕਈ ਸਾਲਾਂ ਤੋਂ ਪਟਨਾ ਜਾਂਦੇ ਸੰਗਰੂਰ ਵਾਸੀ ਐਡਵੋਕੇਟ ਕਮਲਜੀਤ ਸਿੰਘ ਆਹਲੂਵਾਲੀਆ ਨੇ 25 ਮੀਟਰ ਦਸਤਾਰ ਧਾਰਨ ਕੀਤੀ ਹੋਈ ਹੈ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੁਕਮ ਪਾਤਸ਼ਾਹ ਦਾ ਹੈ ਤੇ ਬੀਤੇ 34 ਸਾਲਾਂ ਤੋਂ ਮੇਰੀ ਖੁਸ਼ੀ ਹੈ। <Xਘਰ ਬੈਠੇ ਵੇਖੋ ਪਟਨਾ ਸਾਹਿਬ ਦੀਆਂ ਖਾਸ ਤਸਵੀਰਾਂ
ਅੰਮ੍ਰਿਤਸਰ ਦੇ 5 ਸਰੋਵਰਾਂ ਦਾ ਜਲ ਗਾਗਰ ਵਿਚ ਲੈ ਕੇ ਪਟਨਾ ਸਾਹਿਬ ਪੁੱਜਾ ਜਥਾ। ਇਹ ਜੱਥਾ ਪਿਛਲੇ 4 ਸਾਲਾਂ ਤੋਂ ਗਾਗਰ ਵਿਚ 5 ਸਰੋਵਰਾਂ ਦਾ ਜਲ ਲੈ ਕੇ ਪਟਨਾ ਸਾਹਿਬ ਆਉਂਦਾ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..