• >X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਮਾਡਲ ਤੇ ਅਦਾਕਾਰਾ ਸੋਨਮ ਬਾਜਵਾ ਨੂੰ ਪੰਜਾਬੀ ਤੇ ਤਾਮਿਲ ਸਿਨੇਮਾ ਉਦਯੋਗ ਦੀਆਂ ਬੋਲਡ ਅਦਾਕਾਰਾਂ ’ਚ ਗਿਣਿਆ ਜਾਂਦਾ ਹੈ। ਸੋਨਮ ਨੇ ਆਪਣੀ ਫੈਸ਼ਨ ਸੈਂਸ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਨਮ ਆਪਣੇ ਸਿਜ਼ਲਿੰਗ ਅੰਦਾਜ਼ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ਉਸੇ ਸਮੇਂ ਉਹ ਟਰੋਲਰਜ਼ ਦਾ ਸ਼ਿਕਾਰ ਹੋ ਜਾਂਦੀ ਹੈ।
  • <>X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਸੋਨਮ ਬਾਜਵਾ ਆਪਣੀ ਫਿਟਨੈੱਸ ਤੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਵਿਚਾਲੇ ਚਰਚਾ ’ਚ ਬਣੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਉਹ ਸੁਰਖ਼ੀਆਂ ’ਚ ਹੈ, ਜਿਸ ਦਾ ਕਾਰਨ ਉਸ ਦਾ ਨਵਾਂ ਫੋਟੋਸ਼ੂਟ ਹੈ। ਇਸ ’ਤੇ ਕਈ ਤਾਰੀਫ਼ਾ ਦੇ ਨਾਲ ਉਸ ਨੂੰ ਅਸ਼ਲੀਲ ਟਿੱਪਣੀਆਂ ਵੀ ਮਿਲ ਰਹੀਆਂ ਹਨ।
  • <>X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਸੋਨਮ ਬਾਜਵਾ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਆਪਣਾ ਤਾਜ਼ਾ ਫੋਟੋਸ਼ੂਟ ਸਾਂਝਾ ਕੀਤਾ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਾਰਨ ਉਸ ਦਾ ਪਹਿਰਾਵਾ ਹੈ, ਜਿਸ ਨੂੰ ਕੁਝ ਯੂਜ਼ਰਸ ਪਸੰਦ ਨਹੀਂ ਕਰ ਰਹੇ ਹਨ।
  • <>X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਇਨ੍ਹਾਂ ਤਸਵੀਰਾਂ ’ਚ ਸੋਨਮ ਹਰੀ ਡਰੈੱਸ ’ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੀਆਂ ਲਾਲ ਟਾਪ ਤੇ ਕਾਲੀ ਪੈਂਟ ’ਚ ਬਾਥ ਟਬ ’ਚ ਪੋਜ਼ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।
  • <>X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਸੋਨਮ ਦੇ ਇਸ ਬੋਲਡ ਅੰਦਾਜ਼ ਨੂੰ ਉਸ ਦੇ ਕੁਝ ਪ੍ਰਸ਼ੰਸਕਾਂ ਵਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਟਰੋਲ ਦੇ ਨਾਲ ਹੀ ਉਸ ਦੀਆਂ ਤਸਵੀਰਾਂ ’ਤੇ ਕਈ ਪ੍ਰਸ਼ੰਸਾ ਦੀਆਂ ਟਿੱਪਣੀਆਂ ਵੀ ਆ ਰਹੀਆਂ ਹਨ।
  • <>X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਕਰੀਅਰ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ‘ਵੀਰਵਾਰ’, ‘ਸੂਰਮਾ’ ਤੇ ‘ਵੰਗ ਦਾ ਨਾਪ’ ਵਰਗੇ ਕਈ ਸੁਪਰਹਿੱਟ ਗੀਤਾਂ ’ਚ ਨਜ਼ਰ ਆਈ ਹੈ। ਇਸ ਦੇ ਨਾਲ ਉਨ੍ਹਾਂ ਕਈ ਫ਼ਿਲਮਾਂ ’ਚ ਆਪਣੀ ਅਦਾਕਾਰੀ ਦੇ ਹੁਨਰ ਵੀ ਪ੍ਰਦਰਸ਼ਿਤ ਕੀਤੇ ਹਨ।
  • <>X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਸੋਨਮ ਬਾਜਵਾ ਇੰਡੀਅਨ ਦੇ ਨਾਲ-ਨਾਲ ਵੈਸਟਰਨ ਲੁੱਕ ’ਚ ਵੀ ਕਮਾਲ ਦੀ ਲੱਗ ਰਹੀ ਹੈ। ਉਸ ਦੇ ਹਾਲ ਹੀ ’ਚ ਸਾਂਝੇ ਕੀਤੇ ਗਏ ਕੁਝ ਭਾਰਤੀ ਪਹਿਰਾਵੇ ਦੀਆਂ ਤਸਵੀਰਾਂ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ।
  • <>X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਸੋਨਮ ਦੀ ਹਰ ਫੋਟੋ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ’ਚ ਆਉਂਦੀ ਹੈ। ਇੰਸਟਾਗ੍ਰਾਮ ’ਤੇ ਉਨ੍ਹਾਂ ਦੇ 6.3 ਮਿਲੀਅਨ ਫਾਲੋਅਰਜ਼ ਹਨ।
  • <X

    ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ

    ਸੋਨਮ ਦੇ ਇਸ ਫੋਟੋਸ਼ੂਟ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..