>Xਚੀਨ ''ਚ ਇੱਕ ਅਜਿਹਾ ਸਕੂਲ, ਜਿੱਥੇ ''ਸੁਫ਼ਨੇ'' ਦੇਖਣ ਲਈ ਵੱਖਰੀ ਜਗ੍ਹਾ (ਤਸਵੀਰਾਂ)
ਚੀਨ ਦੇ ਝੇਜਿਆਂਗ ਸੂਬੇ ਦੇ ਨਿੰਗਬੋ ਸ਼ਹਿਰ 'ਚ ਆਰਕੀਟੈਕਟਾਂ ਨੇ ਇਕ ਅਜਿਹਾ ਸਕੂਲ ਤਿਆਰ ਕੀਤਾ ਹੈ, ਜਿਸ ਦਾ ਡਿਜ਼ਾਈਨ ਵਿਦਿਆਰਥੀਆਂ ਦੇ ਤਣਾਅ ਨੂੰ ਦੂਰ ਕਰਦਾ ਹੈ। <>Xਚੀਨ ''ਚ ਇੱਕ ਅਜਿਹਾ ਸਕੂਲ, ਜਿੱਥੇ ''ਸੁਫ਼ਨੇ'' ਦੇਖਣ ਲਈ ਵੱਖਰੀ ਜਗ੍ਹਾ (ਤਸਵੀਰਾਂ)
ਇੱਥੇ ਸੁਫ਼ਨੇ ਵੇਖਣ ਲਈ ਇੱਕ ਵਿਸ਼ੇਸ਼ ਇਕਾਂਤ ਜਗ੍ਹਾ ਬਣਾਈ ਗਈ ਹੈ <>Xਚੀਨ ''ਚ ਇੱਕ ਅਜਿਹਾ ਸਕੂਲ, ਜਿੱਥੇ ''ਸੁਫ਼ਨੇ'' ਦੇਖਣ ਲਈ ਵੱਖਰੀ ਜਗ੍ਹਾ (ਤਸਵੀਰਾਂ)
ਅਤੇ ਕਲਾਸ ਰੂਮ ਚਾਰ ਦੀਵਾਰੀ ਦੇ ਵਿਚਕਾਰ ਨਹੀਂ, ਸਗੋਂ ਰੁੱਖਾਂ ਅਤੇ ਬੂਟਿਆਂ ਦੀ ਹਰਿਆਲੀ ਵਿੱਚ ਹੈ। <>Xਚੀਨ ''ਚ ਇੱਕ ਅਜਿਹਾ ਸਕੂਲ, ਜਿੱਥੇ ''ਸੁਫ਼ਨੇ'' ਦੇਖਣ ਲਈ ਵੱਖਰੀ ਜਗ੍ਹਾ (ਤਸਵੀਰਾਂ)
ਕੈਂਪਸ ਦੇ ਰਸਤਿਆਂ ਵਿੱਚ ਹਰਿਆਲੀ ਦੀ ਭਰਮਾਰ ਹੈ। <>Xਚੀਨ ''ਚ ਇੱਕ ਅਜਿਹਾ ਸਕੂਲ, ਜਿੱਥੇ ''ਸੁਫ਼ਨੇ'' ਦੇਖਣ ਲਈ ਵੱਖਰੀ ਜਗ੍ਹਾ (ਤਸਵੀਰਾਂ)
ਕਈ ਲੈਕਚਰ ਹਾਲ ਖੁੱਲ੍ਹੀ ਹਵਾ ਵਿੱਚ ਹਨ। <>Xਚੀਨ ''ਚ ਇੱਕ ਅਜਿਹਾ ਸਕੂਲ, ਜਿੱਥੇ ''ਸੁਫ਼ਨੇ'' ਦੇਖਣ ਲਈ ਵੱਖਰੀ ਜਗ੍ਹਾ (ਤਸਵੀਰਾਂ)
ਇਮਾਰਤਾਂ ਦੀਆਂ ਛੱਤਾਂ 'ਤੇ ਪਾਰਕ ਵੀ ਬਣਾਏ ਹਨ। <Xਚੀਨ ''ਚ ਇੱਕ ਅਜਿਹਾ ਸਕੂਲ, ਜਿੱਥੇ ''ਸੁਫ਼ਨੇ'' ਦੇਖਣ ਲਈ ਵੱਖਰੀ ਜਗ੍ਹਾ (ਤਸਵੀਰਾਂ)
ਇਸ ਸਕੂਲ ਨੂੰ ਪਿਛਲੇ ਸਾਲ ਦਸੰਬਰ ਵਿੱਚ ਵਰਲਡ ਆਰਕੀਟੈਕਚਰ ਫੈਸਟੀਵਲ ਵਿੱਚ ਵਰਲਡ ਬਿਲਡਿੰਗ ਆਫ ਦਾ ਈਅਰ 2023 ਦਾ ਖਿਤਾਬ ਦਿੱਤਾ ਗਿਆ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..