• >X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮੈਡੀਕਲ ਸਟਾਫ ਵਿਸ਼ੇਸ਼ ਸੁਰੱਖਿਆ ਵਾਲੇ ਕੱਪੜੇ ਪਹਿਨ ਨੇ ਪੀੜਤਾਂ ਦੀ ਮਦਦ ਕਰ ਰਹੇ ਹਨ।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਐਂਬੁਲੈਂਸ ਜ਼ਰੀਏ ਹਸਪਤਾਲ ਲਿਆਇਆ ਗਿਆ ਮਰੀਜ਼।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਬੈਂਕਾਕ ਵਿਚ ਇਰਾਵਨ ਮੰਦਰ ਵਿਚ ਪ੍ਰਾਰਥਨਾ ਤੋਂ ਪਹਿਲਾਂ ਫੇਸ ਮਾਸਕ ਪਹਿਨੇ ਬੱਚੇ।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਹੁਣ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 106 ਪਹੁੰਚ ਚੁੱਕੀ ਹੈ ਜਦਕਿ 1300 ਨਵੇਂ ਮਾਮਲੇ ਸਾਹਮਣੇ ਆਏ ਹਨ।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਪੇਲਮਬੈਂਗ ਹਵਾਈ ਅੱਡੇ 'ਤੇ ਯਾਤਰੀ ਦੀ ਜਾਂਚ ਕਰਦੇ ਅਧਿਕਾਰੀ।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਮਰੀਜ਼ਾਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਕਾਰਨ ਬਣਾਇਆ ਜਾ ਰਿਹੈ ਨਵਾਂ ਹਸਪਤਾਲ।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਵਿਗਿਆਨੀਆਂ ਮੁਤਾਬਕ ਕੋਰੋਨਾਵਾਇਰਸ ਦੀ ਸ਼ੁਰੂਆਤ ਵੁਹਾਨ ਦੇ ਇਕ ਸਮੁੰਦਰੀ ਭੋਜਨ ਤੋਂ ਹੋਈ।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਬੈਂਕਾਕ ਵਿਚ ਥਾਈ ਸ਼ਾਹੀ ਗਾਰਡ ਮਾਸਕ ਪਹਿਨ ਕੇ ਡਿਊਟੀ ਕਰਦਾ ਹੋਇਆ।
  • <>X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਦੱਖਣੀ ਕੋਰੀਆ ਦੇ ਇੰਚੀਯੋਨ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਕਵਾਰੰਟੀਨ ਕਰਮਚਾਰੀ ਕੀਟਾਣੂਨਾਸ਼ਕ ਦਵਾਈ ਛਿੜਕਦੇ ਹੋਏ।
  • <X

    ਚੀਨ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

    ਦੂਜੇ ਦੇਸ਼ਾਂ ਵਿਚ ਵੀ ਇਸ ਵਾਇਰਸ ਦੇ ਪੀੜਤਾਂ ਦੀ ਪੁਸ਼ਟੀ ਹੋਈ ਹੈ।
  • <> X

    रंगमंच में काम करके खुश हूं : इरा

    punjab kesari test gallery script by preet..