• >X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਚੀਨ ਦੀ ਰਾਜਧਾਨੀ ਬੀਜਿੰਗ ਵਿਚ ਭਿਆਨਕ ਰੇਤੀਲਾ ਤੂਫਾਨ ਆਇਆ ਹੈ। ਸੋਮਵਾਰ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਪੂਰੀ ਤਰ੍ਹਾਂ ਧੂੜ ਨਾਲ ਭਰ ਗਈ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਕਾਰਨ ਗੋਬੀ ਦੇ ਰੇਗਿਸਤਾਨ ਤੋਂ ਇਹ ਹਨੇਰੀ ਚੱਲੀ ਅਤੇ ਚੀਨ ਦੇ ਜ਼ਿਆਦਾਤਰ ਹਿੱਸਿਆਂ ਨੂੰ ਧੂੜ ਨਾਲ ਭਰ ਦਿੱਤਾ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਬੀਜਿੰਗ ਵਿਚ 400 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਚੀਨ ਦੇ ਗੁਆਂਢੀ ਦੇਸ਼ ਮੰਗੋਲੀਆ ਵਿਚ ਭਿਆਨਕ ਹਨੇਰੀ ਆਈ ਸੀ, ਜਿਸ ਮਗਰੋਂ ਘੱਟੋ-ਘੱਟ 341 ਲੋਕ ਲਾਪਤਾ ਹਨ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਚੀਨ ਦੇ ਮੌਸਮ ਵਿਭਾਗ ਨੇ ਯੈਲੋ ਐਲਰਟ ਜਾਰੀ ਕੀਤਾ ਹੈ।ਇਸ ਦੇ ਨਾਲ ਹੀ ਦੱਸਿਆ ਹੈ ਕਿ ਇਹ ਧੂੜ ਭਰੀ ਹਨੇਰੀ ਇਨਰ ਮੰਗੋਲੀਆ ਤੋਂ ਲੈ ਕੇ ਚੀਨ ਦੇ ਗਾਂਸੂ, ਸ਼ਾਂਕਸੀ ਅਤੇ ਹੇਬੇਈ ਤੱਕ ਫੈਲੀ ਹੋਈ ਹੈ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਇੱਥੇ ਇੰਡੈਕਸ ਸੋਮਵਾਰ ਸਵੇਰੇ ਉੱਚਤਮ ਪੱਧਰ ਮਤਲਬ 500 ਤੱਕ ਪਹੁੰਚ ਗਿਆ ਹੈ। ਪੀਐੱਮ 10 ਦਾ ਪੱਧਰ ਕਈ ਜ਼ਿਲ੍ਹਿਆਂ ਵਿਚ ਬਹੁਤ ਖਤਰਨਾਕ ਢੰਗ ਨਾਲ ਵੱਧ ਗਿਆ ਹੈ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਅਤੇ ਮੰਗੋਲੀਆ ਵਿਚ ਉਠੇ ਤੂਫਾਨ ਦਾ ਅਸਰ ਹੋਰ ਗੁਆਂਢੀ ਦੇਸ਼ਾਂ 'ਤੇ ਵੀ ਪੈ ਸਕਦਾ ਹੈ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਤੂਫਾਨ ਕਾਰਨ ਉੱਚੀਆਂ ਇਮਾਰਤਾਂ ਨਾਲ ਘਿਰੇ ਬੀਜਿੰਗ ਦੇ ਲੋਕਾਂ ਦਾ ਸੰਕਟ ਵੱਧ ਗਿਆ ਹੈ। ਕੁਝ ਦੂਰੀ ਦੇ ਬਾਅਦ ਦਿਖਾਈ ਨਹੀਂ ਦੇ ਰਿਹਾ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਟ੍ਰੈਫਿਕ ਹੌਲੀ ਗਤੀ ਨਾਲ ਚੱਲ ਰਿਹਾ ਹੈ।
  • <>X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਮਾਹਰਾਂ ਦਾ ਕਹਿਣਾ ਹੈਕਿ ਇਸ ਤੂਫਾਨ ਦਾ ਅਸਰ ਜਾਪਾਨ ਤੱਕ ਪੈ ਸਕਦਾ ਹੈ।
  • <X

    ਚੀਨ ''ਚ ''ਪੀਲਾ'' ਪਿਆ ਆਸਮਾਨ, 400 ਉਡਾਣਾਂ ਰੱਦ ਅਤੇ ''ਯੈਲੋ ਐਲਰਟ'' ਜਾਰੀ (ਤਸਵੀਰਾਂ)

    ਸ਼ਹਿਰ ਦਾ ਦ੍ਰਿਸ਼।
  • <> X

    रंगमंच में काम करके खुश हूं : इरा

    punjab kesari test gallery script by preet..