>Xਛੋਟੀਆਂ ਅੱਖਾਂ ਨੂੰ ਵੱਡਾ ਦਿਖਾਉਣ ਲਈ ਅਪਣਾਓ ਇਹ ਆਈਮੇਕਅੱਪ ਟਿਪਸ
ਅੱਖਾਂ ਚਿਹਰੇ ਦਾ ਸਭ ਤੋਂ ਆਕਰਸ਼ਕ ਹਿੱਸਾ ਹੁੰਦਾ ਹੈ। ਇਨ੍ਹਾਂ ਨਾਲ ਚਿਹਰੇ ਦੀ ਖੂਬਸੂਰਤੀ ਵਧਦੀ ਹੈ ਪਰ ਕੁਝ ਲੜਕੀਆਂ ਦੀਆਂ ਅੱਖਾਂ ਛੋਟੀਆਂ ਹੁੰਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਲੁਕ ਸਾਹਮਣੇ ਨਹੀਂ ਆਉਂਦੀ। ਇਸ ਨਾਲ ਅੱਖਾਂ 'ਤੇ ਸਪੈਸ਼ਲ ਆਈਮੇਕਅੱਪ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਅੱਖਾਂ ਬਹੁਤ ਹੀ ਆਕਰਸ਼ਕ ਦਿਖਣ ਲੱਗ ਜਾਂਦੀਆਂ ਹਨ। <>Xਛੋਟੀਆਂ ਅੱਖਾਂ ਨੂੰ ਵੱਡਾ ਦਿਖਾਉਣ ਲਈ ਅਪਣਾਓ ਇਹ ਆਈਮੇਕਅੱਪ ਟਿਪਸ
ਮਸਕਾਰੇ ਦੇ ਇਸਤੇਮਾਲ ਨਾਲ ਛੋਟੀਆਂ ਅੱਖਾਂ ਦੀ ਖੂਬਸੂਰਤੀ ਵਧਾਈ ਜਾ ਸਕਦੀ ਹੈ। ਮਸਕਾਰਾ ਅੱਖਾਂ ਦੇ ਉਪਰ ਅਤੇ ਨਿਚਲੇ ਪਲਕਾਂ 'ਤੇ ਲਗਾਇਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਪਲਕਾਂ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਉਹ ਵੱਡੀ ਦਿਖਦੀਆਂ ਹਨ। ਤੁਸੀਂ ਪਲਕਾਂ ਨੂੰ ਘੁਮਾਕੇ ਵੀ ਮਸਕਾਰਾ ਲਗਾ ਸਕਦੇ ਹੋ। ਇਸ ਨਾਲ ਨਵੀਂ ਲੁਕ ਮਿਲਦੀ ਹੈ। <>Xਛੋਟੀਆਂ ਅੱਖਾਂ ਨੂੰ ਵੱਡਾ ਦਿਖਾਉਣ ਲਈ ਅਪਣਾਓ ਇਹ ਆਈਮੇਕਅੱਪ ਟਿਪਸ
ਛੋਟੀਆਂ ਅੱਖਾਂ 'ਤੇ ਲਾਈਨਰ ਲੰਬਾਈ 'ਚ ਲਗਾਉਣਾ ਚਾਹੀਦਾ ਹੈ। ਇਸ ਨਾਲ ਅੱਖਾਂ ਵੱਡੀਆਂ ਦਿਖਾਈ ਦਿੰਦੀਆਂ ਹਨ। ਛੋਟੀ ਅੱਖਾਂ ਹੋਣ 'ਤੇ ਕਦੇ ਵੀ ਅੱਖਾਂ ਦੇ ਨਿਚਲੇ ਹਿੱਸੇ 'ਤੇ ਲਾਈਨਰ ਨਾ ਲਗਾਓ। <>Xਛੋਟੀਆਂ ਅੱਖਾਂ ਨੂੰ ਵੱਡਾ ਦਿਖਾਉਣ ਲਈ ਅਪਣਾਓ ਇਹ ਆਈਮੇਕਅੱਪ ਟਿਪਸ
ਆਈ ਸ਼ੈਡੋ ਲਗਾਉਣ ਨਾਲ ਛੋਟੀਆਂ ਅੱਖਾਂ ਵੱਡੀਆਂ ਦਿਖਾਈ ਦੇਣ ਲਗਦੀਆਂ ਹਨ। ਹਮੇਸ਼ਾ ਆਈ ਸ਼ੈਡੋ ਨੂੰ ਲਾਈਨਰ ਅਤੇ ਮਸਕਾਰਾ ਲਗਾਉਣ ਦੇ ਬਾਅਦ ਹੀ ਲਗਾਓ। <Xਛੋਟੀਆਂ ਅੱਖਾਂ ਨੂੰ ਵੱਡਾ ਦਿਖਾਉਣ ਲਈ ਅਪਣਾਓ ਇਹ ਆਈਮੇਕਅੱਪ ਟਿਪਸ
ਛੋਟੀ ਅੱਖਾਂ 'ਤੇ ਸ਼ਿਮਰ ਦਾ ਇਸਤੇਮਾਲ ਕਰਨਾ ਚੰਗਾ ਹੁੰਦਾ ਹੈ ਇਹ ਚਮਕੀਲਾ ਡਰਾਈ ਪਾਊਡਰ ਹੁੰਦੇ ਹਨ। ਜੋ ਅੱਖਾਂ 'ਚ ਸਪਾਰਕਲ ਇਫੈਕਟ ਦਿੰਦਾ ਹੈ। ਇਸ ਦਾ ਇਸਤੇਮਾਲ ਸਿਰਫ ਪਲਕਾਂ 'ਤੇ ਹੁੰਦਾ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..