• >X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    ਕਈ ਫ਼ਿਲਮਾਂ 'ਚ ਬੋਲਡ ਸੀਨ ਦੇਣ ਵਾਲੀ ਜ਼ਰੀਨ ਖ਼ਾਨ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਵੀਰ' ਰਾਹੀਂ ਬਾਲੀਵੁੱਡ 'ਚ ਕਦਮ ਰੱਖਿਆ ਸੀ...
  • <>X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    ਉਸ ਸਮੇਂ ਉਸ ਨੂੰ ਕੈਟਰੀਨਾ ਕੈਫ ਦੀ ਹਮਸ਼ਕਲ ਕਿਹਾ ਗਿਆ ਸੀ....
  • <>X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    ਜ਼ਰੀਨ ਖ਼ਾਨ ਜਦੋਂ ਇੰਡਸਟਰੀ 'ਚ ਆਈ ਸੀ ਤਾਂ ਉਸ ਦਾ ਭਾਰ ਬਹੁਤ ਜ਼ਿਆਦਾ ਸੀ ਅਤੇ ਇਸੇ ਕਾਰਨ ਉਸ ਨੂੰ ਖੂਬ ਟਰੋਲ ਵੀ ਕੀਤਾ ਗਿਆ ਸੀ...
  • <>X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    ਬਚਪਨ ਤੋਂ ਹੈਲਦੀ ਰਹੀ ਜ਼ਰੀਨ ਖ਼ਾਨ ਕਾਲਜ ਦੇ ਦਿਨਾਂ 'ਚ 100 ਕਿਲੋ ਦੀ ਸੀ...
  • <>X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    ਜ਼ਰੀਨ ਖ਼ਾਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਬਾਲੀਵੁੱਡ 'ਚ ਕੰਮ ਕਰੇਗੀ ਪਰ ਮਾਡਲਿੰਗ 'ਚ ਆਉਣ ਤੋਂ ਬਾਅਦ ਜ਼ਰੀਨ ਖ਼ਾਨ ਨੇ ਆਪਣਾ ਭਾਰ ਘੱਟ ਕੀਤਾ ਅਤੇ ਬਾਅਦ 'ਚ ਉਸ ਨੂੰ ਬਾਲੀਵੁੱਡ 'ਚ ਐਂਟਰੀ ਵੀ ਮਿਲੀ...
  • <>X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    14 ਮਈ 1987 ਨੂੰ ਮੁੰਬਈ 'ਚ ਜੰਮੀ ਜ਼ਰੀਨ ਖ਼ਾਨ ਦੇ ਮਾਤਾ-ਪਿਤਾ ਬਚਪਨ 'ਚ ਹੀ ਵੱਖ ਹੋ ਗਏ ਸਨ ਕਿਉਂਕਿ ਜ਼ਰੀਨ ਦੇ ਪਿਤਾ ਨੇ ਦੋ ਧੀਆਂ ਦੀ ਜਿੰਮੇਦਾਰੀ ਲੈਣ ਤੋਂ ਮਨਾ ਕਰ ਦਿੱਤਾ ਸੀ...
  • <>X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    ਇਸ ਤੋਂ ਬਾਅਦ ਜ਼ਰੀਨ ਦੀ ਪਰਵਰਿਸ਼ ਉਸ ਦੇ ਨਾਨਾ ਜੀ ਦੇ ਘਰ ਹੋਈ। ਪਰਿਵਾਰ ਨੂੰ ਸਪੋਰਟ ਕਰਨ ਲਈ ਜ਼ਰੀਨ ਖ਼ਾਨ ਨੇ ਕਾਲ ਸੈਂਟਰ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ...
  • <X

    ਜਨਮਦਿਨ ਦੇ ਖ਼ਾਸ ਮੌਕੇ ''ਤੇ ਵੇਖੋ ਜ਼ਰੀਨ ਖ਼ਾਨ ਦੀਆਂ ਖ਼ੂਬਸੂਰਤ ਤਸਵੀਰਾਂ

    ਮਾਡਲਿੰਗ ਦੌਰਾਨ ਜ਼ਰੀਨ ਖ਼ਾਨ ਇਕ ਦਿਨ ਸਲਮਾਨ ਖ਼ਾਨ ਦੀ ਫ਼ਿਲਮ 'ਯੁਵਰਾਜ' ਦੇ ਸੈੱਟ 'ਤੇ ਗਈ ਸੀ, ਜਿੱਥੇ ਉਸ ਨੂੰ ਸਲਮਾਨ ਖ਼ਾਨ ਨੇ ਦੇਖਿਆ...
  • <> X

    रंगमंच में काम करके खुश हूं : इरा

    punjab kesari test gallery script by preet..