• >X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਹਾਲ ਹੀ ਵਿਚ ਜਰਮਨੀ ਵਿਚ 'ਮੁੱਛਾਂ-ਦਾੜ੍ਹੀ ਮੁਕਾਬਲਾ 2021' ਦਾ ਆਯੋਜਨ ਹੋਇਆ। ਇਸ ਮੁਕਾਬਲੇ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨਜ਼ਰ ਆਏ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਮੁਕਾਬਲੇ ਵਿਚ ਜਰਮਨੀ ਦੇ ਇਲਾਵਾ ਨੀਦਰਲੈਂਡ, ਇਟਲੀ, ਸਵਿੱਟਜ਼ਰਲੈਂਡ, ਆਸਟ੍ਰੀਆ ਅਤੇ ਇਜ਼ਰਾਈਲ ਤੱਕ ਤੋਂ ਲੋਕ ਸ਼ਾਮਲ ਹੋਏ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਲੋਕ ਆਪਣੀਆਂ ਵੱਡੀਆਂ ਮੁੱਛਾਂ ਅਤੇ ਦਾੜ੍ਹੀ ਨਾਲ ਪਹੁੰਚੇ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਅੰਤਰਰਾਸ਼ਟਰੀ ਮੁਕਾਬਲੇਬਾਜ਼ ਜਰਮਨੀ ਵਿਚ ਇਹ ਪਤਾ ਲਗਾਉਣ ਲਈ ਆਉਂਦੇ ਹਨ ਕਿ ਕਿਸ ਨੇ ਸਭ ਤੋਂ ਚੰਗੀਆਂ ਮੁੱਛਾਂ ਅਤੇ ਦਾੜ੍ਹੀ ਰੱਖੀ ਹੈ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਜਰਮਨੀ ਦੇ ਪੂਰਬੀ ਕਸਬੇ ਏਗਿੰਗ ਅਮ ਜੇ ਵਿਚ ਇਹ ਮੁਕਾਬਲਾ ਹੋਇਆ, ਜਿਸ ਦਾ ਲੋਕਾਂ ਨੇ ਜੰਮ ਕੇ ਆਨੰਦ ਲਿਆ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਮੁਕਾਬਲੇ ਵਿਚ ਲੱਗਭਗ 100 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਆਸਟ੍ਰੀਆ ਤੋਂ ਨੋਬਰਟ ਡੋਪ ਵੀ ਜਰਮਨ ਮੁੱਛ ਅਤੇ ਦਾੜ੍ਹੀ ਮੁਕਾਬਲਾ 2021 ਲਈ ਪਹੁੰਚੇ ਸਨ। ਉਹਨਾਂ ਦਾ ਗੇਟਅੱਪ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਕੁਦਰਤੀ ਮੁੱਛਾਂ, ਟ੍ਰਿਮ ਕਰਵਾਈ ਦਾੜ੍ਹੀ ਜਿਹੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਉਹਨਾਂ ਲੋਕਾਂ ਵਿਚ ਮੁਕਾਬਲਾ ਸੀ ਜੋ ਆਪਣੇ ਵਾਲਾਂ 'ਤੇ ਕੋਈ ਜੈੱਲ ਆਦਿ ਨਹੀਂ ਲਗਾਉਂਦੇ ਹਨ ਅਤੇ ਜਿਹਨਾਂ ਦਾ ਦਾੜ੍ਹੀ ਕੁਦਰਤੀ ਹੈ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਜਰਮਨੀ ਦਾ East Bavarian Beard and Moustache Club ਇਹ ਮੁਕਾਬਲਾ ਕਰਵਾਉਂਦਾ ਹੈ।
  • <>X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਭਾਵੇਂਕਿ ਇਸ ਮੁਕਾਬਲੇ ਵਿਚ ਕੋਈ ਵੀ ਹਿੱਸਾ ਲੈ ਸਕਦਾ ਸੀ ਪਰ ਚੈਂਪੀਅਨਸ਼ਿਪ ਜਿੱਤਣ ਲਈ ਜਰਮਨ Moustache Club ਦਾ ਮੈਂਬਰ ਹੋਣਾ ਜਾਂ ਜਰਮਨੀ ਦਾ ਨਾਗਰਿਕ ਹੋਣਾ ਜ਼ਰੂਰੀ ਹੈ।
  • <X

    ਜਰਮਨੀ ''ਚ ਕਰਵਾਇਆ ਗਿਆ ਅਨੋਖਾ ਦਾੜ੍ਹੀ-ਮੁੱਛ ਮੁਕਾਬਲਾ, ਤਸਵੀਰਾਂ ਵਾਇਰਲ

    ਜੇਤੂ ਦਾ ਫ਼ੈਸਲਾ ਕਰਨ ਲਈ ਸੱਤ ਜੱਜਾਂ ਦਾ ਪੈਨਲ ਬਣਾਇਆ ਗਿਆ ਸੀ ਜੋ ਵਾਲ ਕੱਟਣ ਅਤੇ ਉਹਨਾਂ ਨੂੰ ਸਟਾਈਲ ਕਰਨ ਦੇ ਮਾਹਰ ਸਨ।
  • <> X

    रंगमंच में काम करके खुश हूं : इरा

    punjab kesari test gallery script by preet..