• >X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਜਾਰਡਨ ਦੇ ਕ੍ਰਾਊਨ ਪ੍ਰਿੰਸ ਹੁਸੈਨ ਬਿਨ ਅਬਦੁੱਲਾ ਦੂਜੇ ਦਾ ਸਾਊਦੀ ਅਰਬ ਦੇ ਮਸ਼ਹੂਰ ਕਾਰੋਬਾਰੀ ਪਰਿਵਾਰ ਦੀ ਰਜ਼ਵਾ ਅਲ ਸੈਫ ਨਾਲ ਹੋਇਆ ਵਿਆਹ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਵਿਆਹ 'ਚ ਕਰੀਬ 140 ਮਹਿਮਾਨ ਸ਼ਾਮਲ ਹੋਏ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਜਾਰਡਨ ਦੇ 28 ਸਾਲਾ ਰਾਜਕੁਮਾਰ ਅਤੇ ਗੱਦੀ ਦੇ ਵਾਰਸ ਹੁਸੈਨ ਬਿਨ ਅਬਦੁੱਲਾ ਦੂਜੇ ਨੇ ਸਾਊਦੀ ਅਰਬ ਦੀ ਰਜ਼ਵਾ ਅਲਸੀਫ ਨਾਲ ਕੀਤਾ ਵਿਆਹ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਸ਼ਾਹੀ ਵਿਆਹ ਮਹਿਲ ਦੇ ਬਾਗ ਵਿਚ ਇਕ ਛੋਟੀ ਜਿਹੀ ਇਮਾਰਤ ਵਿਚ ਹੋਇਆ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਇੱਥੇ ਜੋੜੇ ਦੇ ਪਿਤਾ ਵਿਆਹ ਦੇ ਇਕਰਾਰਨਾਮੇ 'ਤੇ ਦਸਤਖ਼ਤ ਕਰਦੇ ਹਨ ਜਿਸ ਨੂੰ ਕਿਤਾਬ ਅਲ-ਕਿਤਾਬ ਵਜੋਂ ਜਾਣਿਆ ਜਾਂਦਾ ਹੈ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਨਿਊਯਾਰਕ ਦੀ ਸੈਰਾਕਿਊਜ਼ ਯੂਨੀਵਰਸਿਟੀ ਤੋਂ ਗ੍ਰੈਜੂਏਟ ਅਲ ਸੈਫ ਹੁਣ ਜਾਰਡਨ ਦੀ ਅਗਲੀ ਰਾਣੀ ਹੋਵੇਗੀ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਇਸ ਦੌਰਾਨ ਪੈਲੇਸ ਦੇ ਬਾਹਰ ਭੀੜ ਖੁਸ਼ੀ ਵਿੱਚ ਨਾਅਰੇ ਲਗਾ ਰਹੀ ਸੀ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਕ੍ਰਾਊਨ ਪ੍ਰਿੰਸ ਨੇ ਆਪਣੀ ਨਵੀਂ ਦੁਲਹਨ ਦੇ ਨਾਲ ਇੱਕ ਖੁੱਲ੍ਹੀ ਛੱਤ ਵਾਲੀ ਕਾਰ ਵਿੱਚ ਲਗਭਗ 10 ਕਿਲੋਮੀਟਰ ਦਾ ਰਸਤਾ ਤੈਅ ਕੀਤਾ
  • <>X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਵਿਆਹ ਸਮਾਗਮ ਦੀ ਇਕ ਹੋਰ ਤਸਵੀਰ
  • <X

    ਜਾਰਡਨ ਦੇ ਪ੍ਰਿੰਸ ਨੇ ਰਚਇਆ ਵਿਆਹ, ਵੇਖੋ ਮੌਕੇ ਦੀਆਂ ਤਸਵੀਰਾਂ

    ਕੇਟ ਮਿਡਲਟਨ ਅਤੇ ਉਨ੍ਹਾਂ ਦੇ ਪਤੀ ਪ੍ਰਿੰਸ ਵਿਲੀਅਮ ਵਿਆਹ 'ਚ ਸ਼ਾਮਲ ਹੋਣ ਲਈ ਖਾਸ ਤੌਰ 'ਤੇ ਅੱਮਾਨ ਪਹੁੰਚੇ ਸਨ
  • <> X

    रंगमंच में काम करके खुश हूं : इरा

    punjab kesari test gallery script by preet..