• >X

    ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

    ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਕੁਝ ਦਿਨ ਪਹਿਲਾਂ ਹੀ ਰੁਬੀਨਾ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।
  • <>X

    ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

    ਹੁਣ ਅਦਾਕਾਰਾ ਆਪਣੇ ਪਤੀ ਅਭਿਨਵ ਸ਼ੁਕਲਾ ਨਾਲ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ। ਰੁਬੀਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਦਿਖਾਉਂਦੀ ਰਹਿੰਦੀ ਹੈ।
  • <>X

    ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

    ਰੁਬੀਨਾ ਦਿਲੈਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਬੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
  • <>X

    ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

    ਕੱਲ੍ਹ ਹੀ ਉਹ ਆਪਣੇ ਬੇਬੀਮੂਨ ਲਈ ਰਵਾਨਾ ਹੋਈ ਸੀ ਤੇ ਹੁਣ ਉਸ ਨੇ ਇਸ ਦੀ ਝਲਕ ਵੀ ਦਿਖਾਈ ਹੈ।
  • <>X

    ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

    ਹਾਲ ਹੀ 'ਚ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਰੁਬੀਨਾ ਪੂਰੀ ਤਰ੍ਹਾਂ ਮਸਤੀ ਦੇ ਮੂਡ 'ਚ ਨਜ਼ਰ ਆ ਰਹੀ ਹੈ। ਉਸ ਨੇ ਪਤੀ ਅਭਿਨਵ ਨਾਲ ਵੀ ਖੂਬ ਪੋਜ਼ ਦਿੱਤੇ।
  • <>X

    ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

    ਇਸ ਦੌਰਾਨ ਅਦਾਕਾਰਾ ਦਾ ਫੈਸ਼ਨ ਬਿਲਕੁਲ ਵੀ ਘੱਟ ਨਹੀਂ ਹੋਇਆ। ਮਾਂ ਬਣਨ ਵਾਲੀ ਰੁਬੀਨਾ ਆਪਣੀ ਪ੍ਰੈਗਨੈਂਸੀ ਦੌਰਾਨ ਵੀ ਆਪਣੇ ਫੈਸ਼ਨ ਨੂੰ ਆਨ ਪੁਆਇੰਟ ਰੱਖ ਰਹੀ ਹੈ।
  • <X

    ਟਾਈਟ ਡਰੈੱਸ ''ਚ ਰੁਬੀਨਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਹੋਈਆਂ ਵਾਇਰਲ

    ਉਸ ਨੇ ਟਾਈਟ ਸ਼ਾਰਟ ਡਰੈੱਸ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ।
  • <> X

    रंगमंच में काम करके खुश हूं : इरा

    punjab kesari test gallery script by preet..