• >X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਵਿਰੁੱਧ ਅਤੇ ਮਹਿਲਾ ਅਧਿਕਾਰਾਂ ਦੇ ਸਮਰਥਨ ਵਿਚ ਤੀਜੇ ਸਾਲਾਨਾ ਮਹਿਲਾ ਮਾਰਚ ਵਿਚ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਅਤੇ ਲੱਗਭਗ 300 ਹੋਰ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤਾ ਗਿਆ।
  • <>X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਸ਼ਨੀਵਾਰ ਨੂੰ ਜਲੂਸ ਵਿਚ ਲੋਕਾਂ ਦੀ ਗਿਣਤੀ ਸਿਰਫ ਹਜ਼ਾਰਾਂ ਤੱਕ ਪਹੁੰਚਦੀ ਦਿਸੀ।
  • <>X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਕਈ ਪ੍ਰਦਰਸ਼ਨਕਾਰੀ ਗੁਲਾਬੀ ਰੰਗ ਦੀ ਉੱਨ ਦੀ ਟੋਪੀ ਪਹਿਨੇ ਹੋਏ ਸਨ।
  • <>X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਮੁੱਖ ਪ੍ਰਦਰਸ਼ਨ ਵ੍ਹਾਈਟ ਹਾਊਸ ਦੇ ਨੇੜੇ ਫ੍ਰੀਡਮ ਪਲਾਜ਼ਾ ਵਿਚ ਹੋਇਆ।
  • <>X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਜਿੱਥੇ ਆਯੋਜਕਾਂ ਨੇ ਵ੍ਹਾਈਟ ਹਾਊਸ ਨੂੰ ਕੈਪੀਟਲ ਨਾਲ ਜੋੜਨ ਵਾਲੇ ਪੇਨਸਿਲਵੇਨੀਆ ਐਵੀਨਿਊ ਨੇੜੇ ਇਕ ਮੰਚ ਬਣਾਇਆ ਹੋਇਆ ਸੀ।
  • <>X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਪ੍ਰਦਰਸ਼ਨ ਕਰਨ ਵਾਲਿਆਂ ਨੇ ਵੱਖ-ਵੱਖ ਸ਼ੰਦੇਸ਼ਾਂ ਵਾਲੇ ਪੋਸਟਰ ਫੜੇ ਹੋਏ ਸਨ।
  • <>X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਸ਼ਨੀਵਾਰ ਦਾ ਪ੍ਰਦਰਸ਼ਨ ਮਹਿਲਾ ਮਾਰਚ ਦੀਆਂ ਆਗੂਆਂ ਵੱਲੋਂ 10 ਆਯਾਮੀ ਸਿਆਸੀ ਮੰਚ ਦੇ ਐਲਾਨ ਦੇ ਬਾਅਦ ਆਇਆ।
  • <X

    ਡੋਨਾਲਡ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਅਗਲੇ ਦਿਨ 20 ਜਨਵਰੀ, 2017 ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿਚ ਲੋਕ ਆਏ ਸਨ।
  • <> X

    रंगमंच में काम करके खुश हूं : इरा

    punjab kesari test gallery script by preet..