• >X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਗੀਤ 'ਮੇਰਾ ਕੀ ਕਸੂਰ' ਨੂੰ ਲੈ ਕਾਫੀ ਵਿਵਾਦ ਛਿੜਿਆ ਸੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਣਜੀਤ ਬਾਵਾ ਵਿਵਾਦਾਂ 'ਚ ਘਿਰੇ ਹੋਣ...
  • <>X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਹਾਲ ਹੀ 'ਚ 'ਜਗ ਬਾਣੀ' ਨੂੰ ਦਿੱਤੇ ਇੰਟਰਵਿਊ 'ਚ ਰਣਜੀਤ ਬਾਵਾ ਨੇ ਆਪਣੇ ਹਰ ਵਿਵਾਦ ਤੋਂ ਲੈ ਕੇ ਆਪਣੇ ਸੰਘਰਸ਼ ਦੇ ਸਫਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ...
  • <>X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ...
  • <>X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਉਨ੍ਹਾਂ ਦੇ ਸੰਘਰਸ਼ ਦਾ ਸਫਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ...
  • <>X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ...
  • <>X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਰਣਜੀਤ ਬਾਵਾ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਸੀ, ਜਦੋਂ ਮੈਂ ਸਟੇਜ 'ਤੇ ਆਪਣੇ ਦੋਸਤ ਦੇ ਬੂਟ ਪਾ ਕੇ ਸਿਰਫ ਇਕ ਗੀਤ ਗਾਉਣ ਲਈ ਗਿਆ ਸੀ। ਉਸ ਤੋਂ ਬਾਅਦ ਉਹ ਦੋਸਤ ਮੈਨੂੰ ਆਸਟਰੇਲੀਆ 'ਚ ਮਿਲਿਆ....
  • <>X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਜਿਸ ਨੂੰ ਦੇਖਦੇ ਮੈਂ ਪਛਾਣ ਤਾਂ ਗਿਆ ਸੀ ਪਰ ਉਹ ਕਿੱਧਰੇ ਇਹ ਸੋਚ ਰਿਹਾ ਸੀ ਕਿ ਮੈਂ ਹੁਣ ਸਟਾਰ ਬਣ ਗਿਆ ਹਾਂ ਤਾਂ ਉਸ ਨੂੰ ਪਛਾਣਨਾਗਾ ਨਹੀਂ। ਮੈਂ ਸਟੇਜ 'ਤੇ ਗਿਆ ਅਤੇ ਸਭ ਤੋਂ ਪਹਿਲਾਂ ਮੈਂ ਆਪਣੇ ਉਸੇ ਦੋਸਤ ਨੂੰ ਸਟੇਜ 'ਚ ਬੁਲਾਇਆ ਤੇ ਆਪਣੇ ਇਸ ਕਿੱਸੇ ਬਾਰੇ ਮੌਜ਼ੂਦਾ ਲੋਕਾਂ ਨੂੰ ਦੱਸਿਆ...
  • <>X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਦੱਸਣਯੋਗ ਹੈ ਕਿ ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਕਲਾਕਾਰਾਂ ਦੀ ਲਿਸਟ 'ਚ ਆਉਂਦਾ ਹੈ। ਰਣਜੀਤ ਬਾਵਾ ਚੰਗੇ ਗਾਇਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਤੇ ਗੀਤਕਾਰ ਵੀ ਹਨ...
  • <X

    ਤਸਵੀਰਾਂ ''ਚ ਦੇਖੋ ਰਣਜੀਤ ਬਾਵਾ ਦਾ ''ਸਰਦਾਰੀ ਲੁੱਕ''

    ਉਹ 'ਵੇਖ ਬਰਾਤਾਂ ਚੱਲੀਆਂ', 'ਤੂਫਾਨ ਸਿੰਘ', 'ਹਾਈ ਐਂਡ ਯਾਰੀਆਂ' ਅਤੇ 'ਤਾਰਾ ਮੀਰਾ' ਵਰਗੀਆਂ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਗੀਤ ਵੀ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ...
  • <> X

    रंगमंच में काम करके खुश हूं : इरा

    punjab kesari test gallery script by preet..