• >X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਤਰਸੇਮ ਜੱਸੜ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਸੋਬਰ ਸਟਾਈਲ ਹੀ ਉਨ੍ਹਾਂ ਨੂੰ ਪਸੰਦ ਹਨ...
  • <>X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਇੱਕ ਇੰਟਰਵਿਊ ਦੌਰਾਨ ਤਰਸੇਮ ਜੱਸੜ ਨੇ ਦੱਸਿਆ ਸੀ ਕਿ ਜੋ ਉਨ੍ਹਾਂ ਦੇ ਕਾਲਜ ਸਮੇਂ ਪੱਗ ਬੰਨਣ ਜਾਂ ਕੱਪੜੇ ਪਾਉਣ ਦਾ ਸਟਾਈਲ ਸੀ ਉਹੀ ਅੱਜ ਉਨ੍ਹਾਂ ਦਾ ਸਟਾਈਲ ਹੈ...
  • <>X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਾਫ਼ੀ ਨਾਂ ਕਮਾਇਆ ਹੈ...
  • <>X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    'ਸਰਦਾਰ ਮੁਹੰਮਦ', 'ਰੱਬ ਦਾ ਰੇਡੀਓ', 'ਅਫ਼ਸਰ' ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨਾਲ ਦਿਲ ਜਿੱਤਿਆ ਹੈ। ਤਰਸੇਮ ਜੱਸੜ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ 'ਚ ਰਹਿੰਦੇ ਹਨ...
  • <>X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਤਿੰਨ ਭੈਣਾਂ ਦੇ ਭਰਾ ਤਰਸੇਮ ਜੱਸੜ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬੇਹੱਦ ਸਫ਼ਾਈ ਪਸੰਦ ਹਨ ਅਤੇ ਆਪਣੇ ਵਿਹਲੇ ਸਮੇਂ 'ਚ ਉਹ ਆਪਣੀ ਗੱਡੀ ਨੂੰ ਸਾਫ਼ ਕਰਦੇ ਹਨ ਅਤੇ ਇਸ ਤੋਂ ਇਲਾਵਾ ਬਾਗਵਾਨੀ ਦੇ ਵੀ ਬੇਹੱਦ ਸ਼ੌਂਕੀਨ ਹਨ...
  • <>X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਉਹ ਗੋਡੀ ਕਰਨ ਅਤੇ ਹੋਰ ਪੌਦਿਆਂ ਦੀ ਦੇਖਭਾਲ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ...
  • <>X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਤਰਸੇਮ ਜੱਸੜ ਨੂੰ ਸਭ ਤੋਂ ਔਖਾ ਕੰਮ ਲੱਗਦਾ ਹੈ ਪ੍ਰਮੋਸ਼ਨ ਦਾ, ਆਪਣੀ ਕਿਸੇ ਵੀ ਫ਼ਿਲਮ ਜਾਂ ਗੀਤ ਦੀ ਪ੍ਰਮੋਸ਼ਨ ਕਰਨਾ ਉਨ੍ਹਾਂ ਨੂੰ ਬਹੁਤ ਹੀ ਔਖਾ ਲੱਗਦਾ ਹੈ...
  • <>X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਇਸੇ ਦੌਰਾਨ ਤਰਸੇਮ ਜੱਸੜ ਨੇ ਆਪਣੇ ਅਜਿਹੇ ਗੀਤਾਂ ਬਾਰੇ ਦੱਸਿਆ, ਜਿਨ੍ਹਾਂ ਨੂੰ ਯਾਦ ਕਰਕੇ ਉਹ ਅਕਸਰ ਰੋ ਪੈਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਕਦੇ ਵੀ ਪੈਸੇ ਲੈ ਕੇ ਗੀਤ ਨਹੀਂ ਲਿਖਦੇ...
  • <X

    ਤਸਵੀਰਾਂ ’ਚ ਦੇਖੋ ਤਰਸੇਮ ਜੱਸੜ ਦਾ ਸੋਬਰ ਸਟਾਈਲ

    ਜੇ ਕੋਈ ਉਨ੍ਹਾਂ ਨੂੰ ਕਿਸੇ ਵਿਸ਼ੇ 'ਤੇ ਕੁਝ ਖ਼ਾਸ ਲਿਖਣ ਲਈ ਆਖੇ ਤਾਂ ਉਹ ਲਿਖ ਨਹੀਂ ਸਕਦੇ। ਆਪਣੇ ਕੁਝ ਗੀਤ ਜੋ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹਨ, ਉਨ੍ਹਾਂ ਬਾਰੇ ਗੱਲਬਾਤ ਕਰਦੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ...
  • <> X

    रंगमंच में काम करके खुश हूं : इरा

    punjab kesari test gallery script by preet..