• >X

    ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

    ਕਾਲਜ ਜਾਣ ਵਾਲੀਆਂ ਲੜਕੀਆਂ ਹੋਣ ਜਾਂ ਕੰਮ 'ਤੇ ਜਾਣ ਵਾਲੀਆਂ ਮਹਿਲਾਵਾਂ, ਹੇਅਰ ਕਲਰ ਦਾ ਟਰੈਂਡ ਇਨ੍ਹੀਂ ਦਿਨੀਂ ਖੂਬ ਚੱਲ ਰਿਹਾ ਹੈ। ਹਾਈਲਾਈਟਸ ਰਾਹੀਂ ਨਾ ਸਿਰਫ ਵਾਲਾਂ ਨੂੰ ਨਵਾਂ ਕਲਰ ਮਿਲਦਾ ਹੈ ਸਗੋ ਪੂਰੇ ਚਿਹਰੇ ਦੀ ਲੁੱਕ ਬਦਲ ਜਾਂਦੀ ਹੈ।
  • <>X

    ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

    ਜੇਕਰ ਤੁਸੀਂ ਵੀ  ਵਾਲਾਂ ਨੂੰ ਹਾਈਲਾਈਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਰੈਂਡੀ ਹੇਅਰ ਕਲਰ ਬਾਰੇ ਦੱਸਣ ਜਾ ਰਹੇ ਹਾਂ ਜੋ ਇਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
  • <>X

    ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

    Super Sombre ਨੂੰ ਬਲੋਂਡ ਸੋਮਬ੍ਰੇ (Blond sombre) ਵੀ ਕਿਹਾ ਜਾਂਦਾ ਹੈ।
  • <>X

    ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

    ਮਾਹਿਰਾਂ ਦਾ ਕਹਿਣਾ ਹੈ ਕਿ ਹੇਅਰਕਲਰ ਦਾ ਇਹ ਸਟਾਈਲ ਹਰ ਸਾਲ ਖੂਬ ਟਰੈਂਡ 'ਚ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਡਾਰਕ ਗ੍ਰੇ ਅਤੇ ਉਪਰ ਦੇ ਵਾਲਾਂ ਨੂੰ ਲਾਈਟ ਸ਼ੇਡ ਦੇਣਾ ਚਾਹੁੰਦੇ ਹੋ ਤਾਂ Grombre ਕਲਰ ਟ੍ਰਾਈ ਕਰ ਸਕਦੇ ਹੋ।
  • <>X

    ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

    ਇਹ ਹੇਅਰਕਲਰ ਬਿਲਕੁੱਲ ਓਮਬ੍ਰੇ ਦੀ ਤਰ੍ਹਾਂ ਹੁੰਦਾ ਹੈ। ਇਸ 'ਚ ਆਖਿਰੀ ਦੇ ਵਾਲਾਂ ਨੂੰ ਲਾਈਟ ਜਾਂ ਬ੍ਰਾਈਟ ਲੁੱਕ ਦਿੱਤਾ ਜਾਂਦਾ ਹੈ।
  • <X

    ਤੁਹਾਡੇ ਵਾਲਾਂ ਨੂੰ ਟਰੈਂਡੀ ਲੁੱਕ ਦੇਣਗੇ ਇਹ Hair Colour

    ਇਹ ਕਲਰ ਹਲਕਾ ਬੇਬੀ ਸ਼ੇਡ 'ਚ ਹੁੰਦਾ ਹੈ ਜੋ ਸਕਿਨ ਟੋਨ ਦੇ ਹਿਸਾਬ ਨਾਲ ਕਰਵਾਇਆ ਜਾਂਦਾ ਹੈ। ਇਹ ਫਰੈੱਸ਼ ਅਤੇ ਯੰਗ ਲੁੱਕ ਦਿੰਦਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..