• >X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਭਾਰਤੀ ਸਿੰਘ ਦਾ ਜਨਮ 3 ਜੁਲਾਈ 1985 ਨੂੰ ਹੋਇਆ। ਭਾਰਤੀ ਸਿੰਘ ਦੇ ਪਿਤਾ ਇੱਕ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਦੋਂ ਕਿ ਭਾਰਤੀ ਦੀ ਮਾਂ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਭਾਰਤੀ ਸਿੰਘ ਤਿੰਨ ਭੈਣ ਭਰਾ ਹਨ ਤੇ ਭਾਰਤੀ ਪਰਿਵਾਰ ਦੀ ਸਭ ਤੋਂ ਛੋਟੀ ਹੈ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਭਾਰਤੀ ਦੇ ਜਨਮ ਦੇ ਦੋ ਸਾਲ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਕਰਕੇ ਪੂਰੇ ਪਰਿਵਾਰ ਨੂੰ ਭਾਰਤੀ ਦੀ ਮਾਂ ਨੇ ਹੀ ਪਾਲਿਆ ਸੀ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਭਾਰਤੀ ਦੀ ਮਾਂ ਨੇ ਤਿੰਨਾਂ ਬੱਚਿਆਂ ਦੀ ਸਕੂਲ ਦੀ ਪੜ੍ਹਾਈ ਕਰਵਾਈ ਪਰ ਜਦੋਂ ਕਾਲਜ ਜਾਣ ਦੀ ਵਾਰੀ ਆਈ ਤਾਂ ਭਾਰਤੀ ਦੀ ਮਾਂ ਕੋਲ ਇੰਨੇ ਪੈਸੇ ਨਹੀਂ ਸਨ, ਜਿਸ ਕਾਰਨ ਉਹ ਤਿੰਨਾਂ ਬੱਚਿਆਂ ਨੂੰ ਕਾਲਜ 'ਚ ਦਾਖਲ ਨਾ ਕਰਵਾ ਸਕੀ। ਭਾਰਤੀ ਦੀ ਵੱਡੀ ਭੈਣ ਤੇ ਵੱਡੇ ਭਰਾ ਨੇ ਕਾਲਜ ਜਾਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਭਾਰਤੀ ਦੀ ਕਾਲਜ 'ਚ ਐਡਮੀਸ਼ਨ ਲਈ ਸੀ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਭਾਰਤੀ ਕਾਲਜ ਵਿੱਚ ਕੌਮੀ ਪੱਧਰ ਦੀ ਰਾਇਫਲ ਸ਼ੂਟਰ ਵੀ ਰਹਿ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਪ੍ਰਿਸ਼ਟੀਜਰ ਕਾਲਜ 'ਚ ਦਾਖਲਾ ਮਿਲ ਗਿਆ ਸੀ। ਕਾਲਜ ਦੇ ਦਿਨਾਂ 'ਚ ਭਾਰਤੀ ਆਪਣੇ-ਆਪ 'ਚ ਹੀ ਗੁਆਚੀ ਰਹਿੰਦੀ ਸੀ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਇਸ ਲਈ ਉਨ੍ਹਾਂ ਦਾ ਸਾਰਾ ਧਿਆਨ ਪੜ੍ਹਾਈ ਤੇ ਖੇਡਾਂ ਵੱਲ ਹੁੰਦਾ ਸੀ। ਭਾਰਤੀ ਸਿੰਘ ਦਾ ਸੁਪਨਾ ਸੀ ਕਿ ਉਹ ਓਲੰਪਿਕ 'ਚ ਭਾਰਤ ਦੀ ਮੇਜ਼ਬਾਨੀ ਕਰੇ ਪਰ ਕਿਸਮਤ ਉਸ ਨੂੰ ਦੂਜੇ ਰਸਤੇ 'ਤੇ ਲੈ ਗਈ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਭਾਰਤੀ ਆਪਣੇ ਦੋਸਤਾਂ 'ਚ ਥੋੜਾ ਬਹੁਤ ਮਜ਼ਾਕ ਕਰਦੀ ਸੀ, ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਉਸ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ 'ਚ ਹਿੱਸਾ ਲੈਣ ਲਈ ਕਿਹਾ। ਭਾਰਤੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਕਪਿਲ ਸ਼ਰਮਾ ਨੇ ਇਸ ਸ਼ੋਅ 'ਚ ਜਿੱਤ ਹਾਸਲ ਕੀਤੀ ਸੀ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਇਸ ਸਭ ਦੇ ਚਲਦੇ ਭਾਰਤੀ ਨੇ ਇਸ ਸ਼ੋਅ ਲਈ ਆਡੀਸ਼ਨ ਦੇ ਦਿੱਤਾ ਸੀ। ਇਸ ਆਡੀਸ਼ਨ ਤੋਂ ਬਾਅਦ ਭਾਰਤੀ ਇਸ ਸ਼ੋਅ ਲਈ ਸਲੈਕਟ ਹੋ ਗਈ ਸੀ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਭਾਰਤੀ ਨੂੰ ਅੰਡੇਮੋਲ ਕੰਪਨੀ ਦੀ ਇਕ ਨੁਮਾਇੰਦੇ ਨੇ ਫੋਨ ਕੀਤਾ ਕਿ ਉਹ ਸਲੈਕਟ ਹੋ ਗਈ ਹੈ ਪਰ ਭਾਰਤੀ ਨੂੰ ਇਸ ਸਬੰਧ 'ਚ ਕੁਝ ਸਮਝ ਨਹੀਂ ਲੱਗਿਆ ਕਿਉਂਕਿ ਫੋਨ ਕਰਨ ਵਾਲੀ ਕੁੜੀ ਅੰਗਰੇਜ਼ੀ 'ਚ ਬੋਲ ਰਹੀ ਸੀ। ਭਾਰਤੀ ਨੇ ਸੋਚਿਆ ਕਿ ਇਹ ਕੁੜੀ ਆਂਡੇ ਵੇਚਣ ਵਾਲੀ ਹੈ, ਇਸ ਕਰਕੇ ਉਸ ਨੇ ਫੋਨ ਕੱਟ ਦਿੱਤਾ...
  • <>X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    ਫਿਰ ਬਾਅਦ ਇਕ ਹੋਰ ਫੋਨ ਆਇਆ ਇਸ ਵਾਰ ਫੋਨ 'ਤੇ ਹਿੰਦੀ 'ਚ ਗੱਲ ਕੀਤੀ ਗਈ ਤਾਂ ਭਾਰਤੀ ਨੂੰ ਸਮਝ ਆਇਆ ਕਿ ਉਸ ਨੂੰ 'ਲਾਫਟਰ ਚੈਲੇਂਜ' ਲਈ ਚੁਣ ਲਿਆ ਗਿਆ ਹੈ...
  • <X

    ਦਿਲਚਸਪ ਹੈ ਭਾਰਤੀ ਸਿੰਘ ਦਾ ਆਮ ਤੋਂ ਲਗਜ਼ਰੀ ਜ਼ਿੰਦਗੀ ਦਾ ਕਿੱਸਾ

    'ਲਾਫਟਰ ਚੈਲੇਂਜ ਸ਼ੋਅ' 'ਚ ਭਾਰਤੀ ਟਾਪ 4 'ਚ ਪਹੁੰਚ ਗਈ ਸੀ ਪਰ ਉਹ ਇਸ ਸ਼ੋਅ ਜਿੱਤ ਨਹੀਂ ਸੀ ਸਕੀ ਪਰ ਇਸ ਸ਼ੋਅ 'ਚ ਲੋਕਾਂ ਨੂੰ ਲੱਲੀ ਦਾ ਕਿਰਦਾਰ ਇੰਨ੍ਹਾਂ ਜ਼ਿਆਦਾ ਪਸੰਦ ਆਇਆ ਕਿ ਉਨ੍ਹਾਂ ਨੂੰ ਹੋਰ ਕਈ ਸ਼ੋਅ ਦੇ ਆਫਰ ਆਉਣ ਲੱਗੇ ਸਨ। ਇਸ ਸ਼ੋਅ ਤੋਂ ਬਾਅਦ ਭਾਰਤੀ ਸਿੰਘ ਦੀ ਆਰਥਿਕ ਤੰਗੀ ਦੂਰ ਹੋਣ ਲੱਗੀ...
  • <> X

    रंगमंच में काम करके खुश हूं : इरा

    punjab kesari test gallery script by preet..