• >X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਜੀ ਹਾਂ, 24 ਮਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਇਕ ਤੋਂ ਬਾਅਦ ਇਕ ਰਿਲੀਜ਼ ਹੋ ਰਹੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ...
  • <>X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਇਸ ਫਿਲਮ ਰਾਹੀਂ ਦਰਸ਼ਕ ਪਹਿਲੀ ਵਾਰ ਗਿੱਪੀ ਗਰੇਵਾਲ ਨਾਲ ਸਰਗੁਣ ਮਹਿਤਾ ਦੀ ਜੋੜੀ ਨੂੰ ਦੇਖਣਗੇ, ਜਿਸ ਨੂੰ ਲੈ ਕੇ ਫੈਨਜ਼ ਉਤਸ਼ਾਹਿਤ ਹਨ...
  • <>X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਇਸ ਤੋਂ ਇਲਾਵਾ ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਉਸ ਦੀਆਂ ਇਹ ਤਸਵੀਰਾਂ ਫਿਲਮ ਦੀ ਵੱਖ-ਵੱਖ ਥਾਵਾਂ 'ਤੇ ਹੋ ਰਹੀ ਪ੍ਰਮੋਸ਼ਨ ਦੌਰਾਨ ਦੀਆਂ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ...
  • <>X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਫੈਨਜ਼ ਨੂੰ ਉਸ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਸਰਗੁਣ ਨੇ ਵੱਖ-ਵੱਖ ਕਲਰ ਦੀ ਆਊਟਫਿੱਟ 'ਚ ਪੋਜ਼ ਦਿੱਤੇ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ...
  • <>X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਦੱਸ ਦਈਏ ਕਿ ਸਰਗੁਣ ਮਹਿਤਾ ਨੇ 'ਅੰਗਰੇਜ਼', 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਤੇ 'ਕਿਸਮਤ' ਤੇ 'ਕਾਲਾ ਸ਼ਾਹ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਪੰਜਾਬੀ ਫਿਲਮਸਾਜ਼ੀ 'ਚ ਆਪਣੇ ਆਪ ਨੂੰ ਪੱਕੇ ਪੈਰੀਂ ਕਰ ਲਿਆ...
  • <>X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਸਰਗੁਣ ਮਹਿਤਾ ਨੇ ਸਾਲ 2009 'ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ '12/24 ਕਰੋਲ ਬਾਗ' ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਨੂੰ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ 'ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ', 'ਫੁੱਲਵਾ' ਅਤੇ 'ਬਾਲਿਕਾ ਵਧੂ' ਵਰਗੇ ਲੜੀਵਾਰਾਂ ਨਾਲ ਮਿਲੀ ਸੀ...
  • <>X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਦੱਸਣਯੋਗ ਹੈ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਲਿਓਸਟਰਾਈਡ ਐਂਟਰਟੇਨਮੈਂਟ ਤੇ ਡ੍ਰੀਮ ਬੁੱਕ ਪ੍ਰੋਡਕਸਨ ਦੀ ਸਾਂਝੀ ਪੇਸਕਸ਼ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ...
  • <>X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਇਸ ਫਿਲਮ ਨੂੰ ਕਰਨ. ਆਰ. ਗੁਲੀਆਨੀ ਨੇ ਡਾਇਰੈਕਟ ਕੀਤਾ ਹੈ, ਜਦੋਂਕਿ ਨਰੇਸ਼ ਕਥੂਰੀਆ ਨੇ ਡਾਇਲਾਗਸ ਤੇ ਸਕ੍ਰੀਨਪਲੇਅ ਲਿਖੇ ਹਨ...
  • <X

    ਦਿਲਾਂ ''ਚ ਤਾਂਘ ਪਾਉਂਦੀਆਂ ਨੇ ਸਰਗੁਣ ਮਹਿਤਾ ਦੀਆਂ ''ਖੂਬਸੂਰਤ ਤਸਵੀਰਾਂ''

    ਸਰਗੁਣ ਮਹਿਤਾ ...
  • <> X

    रंगमंच में काम करके खुश हूं : इरा

    punjab kesari test gallery script by preet..