>Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਵਿਆਹ ਦਾ ਸਮਾਗਮ ਹੋਵੇ ਜਾਂ ਫਿਰ ਕੋਈ ਤਿਉਹਾਰ, ਸਾੜ੍ਹੀ ਪਾਉਣੀ ਹਰੇਕ ਮੌਕੇ 'ਤੇ ਚੰਗੀ ਲੱਗਦੀ ਹੈ। <>Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਸਾੜ੍ਹੀ ਸਾਰੇ ਤਿਉਹਾਰਾਂ ’ਤੇ ਪਾਈ ਬਹੁਤ ਸੋਹਣੀ ਲੱਗਦੀ ਹੈ। ਸਾੜੀ ਨਾਲ ਚਿਹਰਾ ਹੋਰ ਖੂਬਸੂਰਤ ਲੱਗਦਾ ਹੈ। <>Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਭਾਰਤੀ ਕੁੜੀਆਂ ਨੂੰ ਸਾੜ੍ਹੀ ਦਾ ਕੁਝ ਜ਼ਿਆਦਾ ਹੀ ਸ਼ੌਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਸਾੜ੍ਹੀ ਹਰ ਕੁੜੀ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਦਿੰਦੀ ਹੈ। <>Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਮੌਕਾ ਚਾਹੇ ਕੋਈ ਵੀ ਹੋਵੇ ਸਾੜ੍ਹੀ ਤੁਹਾਡੇ ਲਈ ਹਮੇਸ਼ਾ ਸਹੀ ਰਹਿੰਦੀ ਹੈ ਪਰ ਕਈ ਵਾਰ ਲੋਕ ਵੈਰਾਇਟੀ ਦੇ ਚੱਕਰ ਵਿਚ ਮਹਿੰਗੀ ਸਾੜੀਆਂ ਇਕੱਠੀਆਂ ਕਰ ਲੈਂਦੀਆਂ ਹਨ। <>Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਕਈ ਸਾੜੀਆਂ ਇੰਨੀਆਂ ਭਾਰੀ ਹੁੰਦੀਆਂ ਹਨ ਕਿ ਜਨਾਨੀਆਂ ਇਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਪਹਿਨ ਵੀ ਨਹੀਂ ਸਕਦੀਆਂ। <>Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਨਾਰਥ ਇੰਡੀਆ ਵਿਚ ਕਈ ਜਨਾਨੀਆਂ ਬਨਾਰਸੀ ਸਾੜ੍ਹੀ ਪਾਈ ਹੋਈ ਨਜ਼ਰ ਆਉਂਦੀਆਂ ਹਨ। ਕਈ ਜਗ੍ਹਾ ਤਾਂ ਨਵੀਂ ਦੁਲਹਨ ਇਸ ਨੂੰ ਆਪਣੇ ਵਿਆਹ ਵਿਚ ਪਹਿਨਦੀ ਹੈ। <>Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਰਵਾਇਤੀ ਸਾੜੀਆਂ ਦੀ ਗੱਲ ਕੀਤੀ ਜਾਵੇ ਤਾਂ ਬਨਾਰਸੀ ਸਾੜੀਆਂ ਅੱਜ ਵੀ ਸਭ ਦੀ ਪਸੰਦ ਹਨ। ਇਨ੍ਹਾਂ ਸਾੜੀਆਂ ਦੇ ਰੰਗ ਖਾਸ ਤੌਰ 'ਤੇ ਤਿਉਹਾਰ ਲਈ ਡਿਜਾਇਨ ਕੀਤੇ ਜਾਂਦੇ ਹਨ। <Xਦੀਵਾਲੀ ਦੇ ਮੌਕੇ ’ਤੇ ਤੁਸੀਂ ਟ੍ਰਾਈ ਕਰੋ ਖ਼ੂਬਸੂਰਤ ਸਾੜੀਆਂ ਦੇ ਇਹ ਡਿਜ਼ਾਈਨ
ਬਟੀਕ ਸਾੜੀਆਂ ਦੀ ਖ਼ਾਸੀਅਤ ਹੈ ਉਸ ਦਾ ਯੂਨੀਕ ਪ੍ਰਿੰਟ। ਸਾੜੀਆਂ ਦੇ ਪ੍ਰਿੰਟਿੰਗ ਲਈ ਵੈਕਸ ਤੇ ਡਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਮਸ਼ਹੂਰ ਹੈ। ਇਨ੍ਹਾਂ ਨੂੰ ਤੁਸੀ ਪਾਰਟੀ ਤੋਂ ਲੈ ਕੇ ਦਫ਼ਤਰ ਤੱਕ ਕਿਤੇ ਵੀ ਪਹਿਨ ਸਕਦੇ ਹੋ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..