>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਤਿਉਹਾਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਤਿਉਹਾਰਾਂ ਨੂੰ ਪੂਰੀ ਤਰ੍ਹਾਂ ਮਾਣਨ ਲਈ ਘਰ ਦੀ ਸਜਾਵਟ ਵੀ ਬਹੁਤ ਜ਼ਰੂਰੀ ਹੈ... <>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਘਰ ਦੀ ਸਜਾਵਟ 'ਚ ਆਖ਼ਰੀ ਹੱਲੇ ਵਜੋਂ ਤੁਸੀਂ ਦਰਵਾਜ਼ਿਆਂ ਅੱਗੇ ਕਾਰਪੇਟ ਵਿਛਾ ਸਕਦੇ ਹੋ ਅਤੇ ਰੰਗੋਲੀ ਡਿਜ਼ਾਈਨ ਬਣਾ ਸਕਦੇ ਹੋ... <>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਸਿਰਫ਼ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੀ ਤੁਸੀਂ ਘਰ ਨੂੰ ਨਵੀਂ ਦਿੱਖ ਦੇ ਸਕਦੇ ਹੋ, ਜਿਵੇਂ ਸਰਹਾਣੇ ਦੇ ਗਲਾਫ਼, ਘਸੇ ਕਾਲੀਨ ਅਤੇ ਫਿੱਕੇ ਪੈ ਚੁੱਕੇ ਪਰਦੇ ਬਦਲ ਕੇ.. <>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਇਸ ਤੋਂ ਇਲਾਵਾ ਤੁਸੀਂ ਕਾਗ਼ਜ਼ ਦੇ ਗ਼ੁਬਾਰੇ ਅਤੇ ਓਰੀਗਾਮੀ ਬਣਾ ਕੇ ਵੀ ਬਲਬ ਨਾਲ ਸਜਾ ਸਕਦੇ ਹੋ... <>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਤਿਉਹਾਰਾਂ ਦਾ ਸਮਾਂ ਘਰ ਵਿਚੋਂ ਫ਼ਾਲਤੂ ਸਾਮਾਨ ਕੱਢਣ ਲਈ ਸੱਭ ਤੋਂ ਵਧੀਆ ਸਮਾਂ ਹੁੰਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਉਹ ਸਮਾਨ ਜੋ ਤੁਸੀਂ ਪਿਛਲੇ ਦੋ ਸਾਲਾਂ ਤੋਂ ਨਹੀਂ ਵਰਤਿਆ... <>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਵੱਖੋ-ਵੱਖ ਰੰਗ ਦੀਆਂ ਲਾਈਟਾਂ ਲਗਾ ਕੇ ਵੀ ਤੁਸੀਂ ਘਰ ਦੀ ਸਜਾਵਟ ਕਰ ਸਕਦੇ ਹੋ... <>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਸਜਾਵਟੀ ਦੀਵੇ ਅਤੇ ਮੋਮਬੱਤੀਆਂ ਘਰ ਨੂੰ ਮਨਮੋਹਣਾ ਬਣਾ ਦੇਂਦੀਆਂ ਹਨ.. <>Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਰੌਸ਼ਨੀਆਂ ਤੋਂ ਬਗ਼ੈਰ ਤਿਉਹਾਰਾਂ ਦਾ ਮਜ਼ਾ ਹੀ ਨਹੀਂ ਆਉਂਦਾ। ਜਗਮਗਾਉਂਦੇ ਬਲਬ ਜਾਦੂਮਈ ਅਹਿਸਾਸ ਪੈਦਾ ਕਰਦੇ ਹਨ। ਬਹੁਤ ਭੜਕਾਊ ਰੌਸ਼ਨੀਆਂ ਦੀ ਥਾਂ ਰਵਾਇਤੀ ਚਿੱਟੀਆਂ ਜਾਂ ਪੀਲੀਆਂ ਲੜੀਆਂ ਦੀ ਵਰਤੋ ਕਰੋ... <Xਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ
ਸਜਾਵਟੀ ਦੀਵੇ ਅਤੇ ਵੱਖੋ-ਵੱਖ ਰੰਗਾਂ ਦੇ ਫੁੱਲ ਵੀ ਤੁਹਾਡੇ ਘਰ ਨੂੰ ਹੋਰ ਵੀ ਖ਼ੂਬਸੂਰਤ ਬਣਾ ਦੇਣਗੇ...
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..