>Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਦੁਨੀਆ ਦੇ ਸਭ ਤੋਂ ਰਹੱਸਮਈ ਪੇਰੂ ਦੇ ਰੇਗਿਸਤਾਨ ਵਿਚ ਧਰਤੀ ਦਾ ਇਕ ਹੋਰ ਅਜੂਬਾ ਮਿਲਿਆ ਹੈ। <>Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਪੁਰਾਤੱਤਵ ਵਿਗਿਆਨੀਆਂ ਨੂੰ ਇਕ 2200 ਸਾਲ ਪੁਰਾਣੀ ਬਿੱਲੀ ਦੀ ਵਿਸ਼ਾਲ ਆਕ੍ਰਿਤੀ (Geoglyphs) ਮਿਲੀ ਹੈ। <>Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਪੁਰਾਤੱਤਵ ਵਿਗਿਆਨੀਆਂ ਨੇ ਦੱਸਿਆ ਕਿ ਪੇਰੂ ਦੇ ਨਾਜ਼ਕਾ ਰੇਗਿਸਤਾਨ ਵਿਚ ਸਥਿਤ ਇਕ ਪਹਾੜੀ 'ਤੇ ਇਸ ਬਿੱਲੀ ਦੀ 121 ਫੁੱਟ ਲੰਬੀ ਆਕ੍ਰਿਤੀ ਬਣਾਈ ਗਈ ਹੈ। <>Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਕਈ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਆਕ੍ਰਿਤੀਆਂ ਨੂੰ ਏਲੀਅਨਜ਼ ਦੀ ਮਦਦ ਨਾਲ ਬਣਾਇਆ ਗਿਆ ਹੋਵੇਗਾ। <>Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਬਿੱਲੀ ਦੀ ਆਕ੍ਰਿਤੀ ਪਰਾਕਾਸ ਕਾਲ ਦੇ ਆਖਰੀ ਦਿਨਾਂ ਵਿਚ ਬਣਾਈ ਗਈ ਜੋ 500 ਈਸਾ ਪੂਰਵ ਤੋਂ 200 ਈਸਵੀ ਦੇ ਵਿਚ ਸੀ। <>Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਬਿੱਲੀ ਦੀ ਆਕ੍ਰਿਤੀ ਬਣਾਉਂਦੇ ਕਰਮਚਾਰੀ। <>Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਪਿਛਲੇ ਸਾਲ ਨਵੰਬਰ ਵਿਚ ਪੇਰੂ ਦੇ ਇਸ ਰਹੱਸਮਈ ਰੇਗਿਸਤਾਨ ਵਿਚ 140 ਨਾਜ਼ਕਾ ਲਾਈਨਜ਼ ਮਿਲੀਆਂ ਸਨ ਜੋ ਕਰੀਬ 2100 ਸਾਲ ਪੁਰਾਣੀਆਂ ਹਨ। <Xਦੁਨੀਆ ਦੇ ਮਸ਼ਹੂਰ ਰੇਗਿਸਤਾਨ ''ਚ ਮਿਲੀ 2200 ਸਾਲ ਪੁਰਾਣੀ 121 ਫੁੱਟ ਲੰਬੀ ''ਬਿੱਲੀ''
ਨਾਜ਼ਕਾ ਲਾਈਨਜ਼ ਵਿਚ ਹੁਣ ਤੱਕ 300 ਤੋਂ ਵਧੇਰੇ ਵੱਖ-ਵੱਖ ਆਕ੍ਰਿਤੀਆਂ ਮਿਲ ਚੁੱਕੀਆਂ ਹਨ। ਇਹਨਾਂ ਵਿਚ ਜਾਨਵਰ ਅਤੇ ਗ੍ਰਹਿ ਸ਼ਾਮਲ ਹਨ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..