• >X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਦੇ ਕਰੀਬੀ ਸਹਿਯੋਗੀ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ।ਕਿਹਾ ਕਿ ਚਾਈਲਡਕੇਅਰ ਤੱਕ ਪਹੁੰਚਣ ਲਈ ਲੰਡਨ ਤੋਂ 400 ਕਿਲੋਮੀਟਰ ਡ੍ਰਾਈਵਿੰਗ ਕਰ ਕੇ ਕੁਝ ਗਲਤ ਨਹੀਂ ਕੀਤਾ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਮਾਰਚ ਵਿਚ ਨਿਊ ਸਾਊਥ ਵੇਲਜ਼ ਦੇ ਸਾਂਸਦ ਡੌਨ ਹਾਰਵਿਨ ਨੇ ਤਾਲਾਬੰਦੀ ਦੀ ਉਲੰਘਣਾ ਕਾਰਨ ਕਲਾ ਮੰਤਰੀ ਦੇ ਰੂਪ ਵਿਚ ਦਿੱਤਾ ਅਸਤੀਫਾ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਕੋਰੋਨਾਵਾਇਰਸ ਪਾਬੰਦੀ ਹਟਾਉਣ ਦੀ ਮਨਜ਼ੂਰੀ ਮਿਲਣ ਮਗਰੋਂ ਨਿਊ ਸਾਊਥ ਵੇਲਜ਼ ਦੇ ਉਪ ਪ੍ਰਧਾਨ ਜੌਨ ਬਾਰਿਲਾਰੋ ਦੀ ਸ਼ਾਨਦਾਰ ਖੇਤ ਵਾਲੀ ਤਸਵੀਰ ਆਏ ਸਾਹਮਣੇ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਬ੍ਰੈਗਜ਼ਿਟ ਪਾਰਟੀ ਦੇ ਨੇਤਾ ਨਿਗਲੇ ਫਰਾਜ ਨੇ ਡੋਵਰ ਦੀ ਯਾਤਰਾ ਦੇ ਬਾਅਦ ਪ੍ਰਵਾਸੀਆਂ ਬਾਰੇ ਜਾਣਕਾਰੀ ਦੇਣ ਲਈ ਪੁਲਸ ਦਾ ਕੀਤਾ ਦੌਰਾ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਬ੍ਰਿਟਿਸ਼ ਮਹਾਮਾਰੀ ਵਿਗਿਆਨੀ ਨੀਲ ਫਰਗਿਊਸਨ ਨੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਦੇ ਬਾਅਦ ਦਿੱਤਾ ਅਸਤੀਫਾ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਆਈਰਿਸ਼ ਪੀ.ਐੱਮ. ਲਿਓ ਵਰਾਡਕਰ ਨੂੰ ਆਪਣੇ ਸਾਥੀ ਮੈਥਿਊ ਬੈਰੇਟ ਤੇ ਹੋਰ ਦੋਸਤਾਂ ਦੇ ਨਾਲ ਡਬਲਿਨ ਪਾਰਕ ਵਿਚ ਸੈਰ ਕਰਦੇ ਦੇਖਿਆ ਗਿਆ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਇਜ਼ਰਾਇਲੀ ਸਿਹਤ ਮੰਤਰੀ ਯਾਕੋਵ ਲਿਟਜ਼ਮੈਨ ਜੋਕਿ ਕੋਰੋਨਾ ਪੀੜਤ ਸਨ, ਠੀਕ ਹੋਣ ਤੋਂ ਪਹਿਲਾਂ ਪ੍ਰਾਰਥਨਾਵਾਂ ਵਿਚ ਹੋਏ ਸ਼ਾਮਲ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਤਾਲਾਬੰਦੀ ਦੌਰਾਨ ਬ੍ਰਿਟੇਨ ਦੇ ਹਾਊਸਿੰਗ, ਕਮਿਊਨਿਟੀਜ਼ ਅਤੇ ਸਥਾਨਕ ਸਰਕਾਰ ਦੇ ਸਕੱਤਰ ਰੌਬਰਟ ਜੈਨਰਿਕ ਆਪਣੇ ਦੂਜੇ ਘਰ ਗਏ।
  • <>X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਟਰੂਡੋ ਨੂੰ ਉਸ ਸਮੇਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਨੇ ਪਤਨੀ ਸੋਫੀ ਸਮੇਤ ਆਪਣੇ ਪਰਿਵਾਰ ਵਿਚ ਸਾਮਲ ਹੋਣ ਲਈ ਕੀਤੀ ਯਾਤਰਾ।
  • <X

    ਦੁਨੀਆ ਦੇ ਮਹਾਮਾਰੀ ਦੇ ਆਗੂਆਂ ''ਤੇ ਲੱਗੇ ਤਾਲਾਬੰਦੀ ਉਲੰਘਣਾ ਦੇ ਦੋਸ਼, ਤਸਵੀਰਾਂ

    ਅਮਰੀਕੀ ਰਾਸ਼ਟਰਪਤੀ ਦੀ ਬੇਟੀ ਅਤੇ ਸਰਕਾਰੀ ਸਲਾਹਕਾਰ ਇਵਾਂਕਾ ਟਰੰਪ ਅਤੇ ਉਸ ਦੇ ਪਤੀ ਜੇਰੇਡ ਕੁਸ਼ਨਰ ਨੇ ਨਿਊ ਜਰਸੀ ਵਿਚ ਟਰੰਪ ਨੈਸ਼ਨਲ ਗੋਲਫ ਕਲੱਬ ਬੈਡਮਿੰਸਟਰ ਦੀ ਕੀਤੀ ਯਾਤਰਾ।
  • <> X

    रंगमंच में काम करके खुश हूं : इरा

    punjab kesari test gallery script by preet..