• >X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਦੁਨੀਆ ਭਰ ’ਚ ਆਸਮਾਨ ਵਿਚ ਇਕ ਖ਼ੂਬਸੂਰਤ ਨਜ਼ਾਰਾ ਦੇਖਿਆ ਗਿਆ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਇਨ੍ਹੀਂ ਦਿਨੀਂ ਦੁਨੀਆ ਭਰ ਵਿਚ ਸੁਪਰਮੂਨ ਦਾ ਨਜ਼ਾਰਾ ਦੇਖਿਆ ਜਾ ਰਿਹਾ ਹੈ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਅਜਿਹਾ ਇਸ ਲਈ ਕਿਉਂਕਿ ਚੰਨ ਧਰਤੀ ਦੇ ਬੇਹੱਦ ਕਰੀਬ ਹੈ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਪਰਮੂਨ ਇਸ ਲਈ ਦਿਖਦਾ ਹੈ, ਕਿਉਂਕਿ ਚੰਨ ਧਰਤੀ ਦੇ ਆਸ-ਪਾਸ ਆਪਣੇ ਪੰਧ ਵਿਚ ਬੇਹੱਦ ਕਰੀਬ ਹੁੰਦਾ ਹੈ। ਇਸ ਲਈ ਇਹ ਫੁੱਲ ਮੂਨ ਤੋਂ ਵੀ ਵੱਡੇ ਆਕਾਰ ਦਾ ਹੁੰਦਾ ਹੈ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਸੁਪਰਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਸੁਪਰਮੂਨ ਦੇ ਵੀ ਕਈ ਨਾਮ ਹੁੰਦੇ ਹਨ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਇਸ ਦੀ ਸ਼ੁਰੂਆਤ ਸਾਲ 1930 ਵਿਚ ਮੇਨ ਫਾਰਮਰ ਅਲਮੇਨਕ ਨੇ ਕੀਤੀ ਸੀ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਉਨ੍ਹਾਂ ਨੇ ਅਮਰੀਕਨ ਇੰਡੀਅਨ ਨੇਮ ਛਾਪਣੇ ਸ਼ੁਰੂ ਕੀਤੇ ਸਨ, ਜਿਸ ਮੁਤਾਬਕ ਅਪ੍ਰੈਲ ਵਾਲੇ ਚੰਨ ਨੂੰ ਪਿੰਕ ਮੂਨ ਕਿਹਾ ਜਾਂਦਾ ਹੈ। ਇਸ ਨੂੰ ਅਮਰੀਕਾ ਵਿਚ ਪਾਏ ਜਾਣ ਵਾਲੇ ਇਕ ਪੌਦੇ ਦੇ ਨਾਮ ’ਤੇ ਰੱਖਿਆ ਗਿਆ ਸੀ।
  • <>X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਪਿੰਕ ਮੂਨ ਦੇ ਇਲਾਵਾ ਕਈ ਹੋਰ ਨਾਮ ਵੀ ਹਨ, ਜਿਵੇਂ ਸਪ੍ਰਾਊਟਿੰਗ ਗ੍ਰਾਸ ਮੂਨ, ਐਗ ਮੂਨ ਅਤੇ ਫਿਸ਼ ਮੂਨ।
  • <X

    ਦੁਨੀਆ ਭਰ ’ਚ ਦਿਸਿਆ ਸਾਲ ਦਾ ਪਹਿਲਾ ‘ਸੁਪਰਮੂਨ’, ਦੇਖੋ ਸ਼ਾਨਦਾਰ ਤਸਵੀਰਾਂ

    ਹਿੰਦੂ ਧਰਮ ਵਿਚ ਇਸ ਨੂੰ ਹਨੂੰਮਾਨ ਜਯੰਤੀ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਜਦੋਂਕਿ ਬੋਧ ਧਰਮ ਵਿਚ ਇਸ ਨੂੰ ਬਾਕ ਪੋਯਾ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..