>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
ਅਮਰੀਕੀ ਫੌਜ ਨੇ 14 ਅਕਤੂਬਰ, 1955 ਨੂੰ ਨੇਵਾਦਾ ਸਾਈਟ 'ਤੇ ਕੀਤਾ ਪਰਮਾਣੂ ਪਰੀਖਣ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
1982 ਵਿਚ ਜਨਤਾ ਦੇ 1200 ਮੈਂਬਰਾਂ ਨੇ ਸਰਕਾਰ ਵਿਰੁੱਧ ਲਾਪਰਵਾਹੀ ਵਰਤਣ ਦਾ ਮੁਕੱਦਮਾ ਚਲਾਇਆ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
14 ਅਕਤੂਬਰ, 1994 ਨੂੰ ਧਰਤੀ ਦੇ ਗੁਆਂਢੀ ਗ੍ਰਹਿ ਸ਼ੁਕਰ ਦੇ ਵਾਯੂਮੰਡਲ ਵਿਚ ਉਤਰਦੇ ਸਮੇਂ ਨਾਸਾ ਸਪੇਸ ਪ੍ਰੋਬ ਮੈਗੇਲਨ ਸੜ ਗਿਆ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
ਅਮਰੀਕੀ ਰਾਸ਼ਟਰਪਤੀ ਗੇਰਾਲਡ ਫੋਰਡ 14 ਅਕਤੂਬਰ, 1975 ਨੂੰ ਇਕ ਹਾਦਸੇ ਵਿਚ ਵਾਲ-ਵਾਲ ਬਚੇ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
ਬਰਮਾ ਦੀ ਵਿਰੋਧੀ ਧਿਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ 14 ਅਕਤੂਬਰ, 1991 ਨੂੰ ਨੋਬਲ ਸਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜਦ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
ਫਿਲੀਪੀਨ ਦੇ ਰਾਜਨੇਤਾ ਜੋਸ ਪੀ. ਲੌਰੇਲ ਦੀ ਤਸਵੀਰ 2ਆਰ, 14 ਅਕਤੂਬਰ, 1943 ਨੂੰ ਜਾਪਾਨ ਵੱਲੋ ਰਾਸ਼ਟਰਪਤੀ ਦੇ ਨਾਮ 'ਤੇ ਹੈ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
13 ਅਕਤੂਬਰ, 2010 ਨੂੰ ਚਿਲੀ ਦੇ ਕੋਪਿਯਾਪੋ ਤੋਂ 80 ਕਿਲੋਮੀਟਰ ਦੂਰ ਉੱਤਰ ਵਿਚ ਇਕ ਖਾਨ ਵਿਚ ਸਤਹਿ ਤੋਂ 700 ਮੀਟਰ ਹੇਠਾਂ 33 ਕਾਮਿਆਂ ਨੂੰ ਬਚਾਇਆ ਗਿਆ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
ਇਟਰੀ ਦੇ ਪ੍ਰਧਾਨ ਮੰਤਰੀ ਬੇਨਿਟੋ ਮੁਸੋਲਿਨੀ ਨੇ 13 ਅਕਤੂਬਰ, 1943 ਨੂੰ ਮਹੱਤਵਪੂਰਨ ਐਲਾਨ ਕੀਤਾ। <>Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
ਬੇਤੇ ਡੇਵਿਸ ਵੱਲੋਂ ਬਣਾਈ ਕਲਾਸਿਕ ਡਰਾਮਾ ਫਿਲਮ 'ਆਲ ਅਬਾਊਟ ਈਵ' ਦਾ ਪ੍ਰੀਮੀਅਰ 13 ਅਕਤੂਬਰ, 1950 ਨੂੰ ਹੋਇਆ। <Xਦੇਖੋ ਦੁਨੀਆ ਦੀਆਂ 12-14 ਅਕਤੂਬਰ ਦੀਆਂ ਯਾਦਗਾਰ ਤਸਵੀਰਾਂ
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ 12 ਅਕਤੂਬਰ, 1984 ਨੂੰ ਇੰਗਲੈਂਡ ਦੇ ਬ੍ਰਾਈਟਨ ਦੇ ਇਕ ਹੋਟਲ ਵਿਚ ਵਾਲ-ਵਾਲ ਬਚੀ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..