• >X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    16 ਫਰਵਰੀ, 1983 ਨੂੰ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਵਿਚ 110 ਕਿਲੋਮੀਟਰ ਪ੍ਰਤੀ ਘੰਟੇ ਚੱਲੀਆਂ ਹਵਾਵਾਂ ਨਾਲ 180 ਥਾਵਾਂ 'ਤੇ ਅੱਗ ਲੱਗੀ। ਇਸ ਵਿਚ 75 ਲੋਕ ਮਾਰੇ ਗਏ ਅਤੇ 3700 ਤੋਂ ਜ਼ਿਆਦਾ ਇਮਾਰਤਾਂ ਤਬਾਹ ਹੋਈਆਂ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਜੰਗਲੀ ਝਾੜੀਆਂ ਦੀ ਅੱਗ ਵਿਚ ਵਿਕਟੋਰੀਆ ਦੇ ਕੋਕਾਟੂ ਵਿਚ ਹੋਈ ਭਾਰੀ ਤਬਾਹੀ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    2007 ਦੇ ਅਨੁਮਾਨਾਂ ਮੁਤਾਬਕ ਪਸ਼ੂਧਨ ਦਾ ਭਾਰੀ ਨੁਕਸਾਨ ਹੋਇਆ ਅਤੇ ਬੀਮਾ ਭੁਗਤਾਨ ਵਿਚ ਕੁੱਲ 1.3 ਬਿਲੀਅਨ ਡਾਲਰ ਦਾ ਖਰਚ ਆਇਆ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਮੈਲਬੌਰਨ ਦੇ ਦੱਖਣ-ਪੱਛਮ ਵਿਚ ਨਰਿੰਗਲ ਪ੍ਰਾਇਮਰੀ ਸਕੂਲ ਪੂਰੀ ਤਰ੍ਹਾਂ ਹੋਇਆ ਤਬਾਹ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਯੂਕਰੇਨੀ-ਅਮਰੀਕੀ ਜੌਨ ਡੈਮਜਨਜੁਕ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਜਦਕਿ ਉਹਨਾਂ ਨੇ 16 ਫਰਵਰੀ, 1987 ਨੂੰ WWII ਦੌਰਾਨ ਨਾਜ਼ੀ ਤਬਾਹੀ ਕੈਂਪਾਂ ਵਿਚ ਇਕ ਗਾਰਡ ਦੇ ਰੂਪ ਵਿਚ ਕੰਮ ਕਰਦਾ ਸੀ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਡਚ ਖਗੋਲ ਵਿਗਿਆਨੀ ਗੇਰਾਰਡ ਕੁਈਪਰ ਨੇ 16 ਫਰਵਰੀ, 1948 ਨੂੰ ਯੂਰੇਨਸ ਦੇ 5 ਚੰਦਰਮਾ ਵਿਚੋਂ ਸਭ ਤੋਂ ਛੋਟੇ ਮਿਰਾਂਡਾ ਦੀ ਕੀਤੀ ਖੋਜ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਅੰਗਰੇਜ਼ੀ ਰੌਕ ਬੈਂਡ ਬੀਟਲਜ਼ 16 ਫਰਵਰੀ, 1968 ਨੂੰ ਮਹਾਰਿਸ਼ੀ ਮਹੇਸ਼ ਯੋਗੀ ਦੇ ਅਧਿਕਾਰ ਹੇਠ ਇਕ ਟਰਾਂਸੇਡੈਂਟਲ ਮੈਡੀਟੇਸ਼ਨ ਕੋਰਸ ਵਿਚ ਹਿੱਸਾ ਲੈਣ ਲਈ ਭਾਰਤ ਵਿਚ ਰਿਸ਼ੀਕੇਸ਼ ਲਈ ਹੋਇਆ ਰਵਾਨਾ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਇਥੋਪੀਆ ਦੇ ਮਰਹੂਮ ਸਮਰਾਟ ਹੈਲੇ ਸੇਲਾਸੀ ਦੇ ਅਵਸ਼ੇਸ਼ 16 ਫਰਵਰੀ, 1992 ਨੂੰ ਉਹਨਾਂ ਦੇ ਉਤਰਾਧਿਕਾਰੀ, ਤਾਨਾਸ਼ਾਹ ਅਤੇ ਰਾਸ਼ਟਰਪਤੀ ਮੇਂਗਿਸਟੂ ਹੈਲੇ ਮਰਿਅਮ ਦੇ ਦਫਤਰ ਹੇਠ ਦੱਬੇ ਪਾਏ ਗਏ।
  • <>X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਸੀਰੀਅਲ ਕਿਲਰ ਜੈਫਰੀ ਡਾਹਮਰ 15 ਫਰਵਰੀ, 1992 ਨੂੰ 15 ਨੌਜਵਾਨਾਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ।
  • <X

    ਦੇਖੋ ਦੁਨੀਆ ਦੀਆਂ 15-16 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    15 ਫਰਵਰੀ, 1961 ਨੂੰ ਨਿਊਯਾਰਕ ਸਿਟੀ ਤੋਂ ਬੈਲਜੀਅਮ ਦੇ ਬ੍ਰਸੇਲਸ ਜਾ ਰਹੀ ਸਬੀਨਾ ਫਲਾਈਟ 548 ਦੇ ਕਰੈਸ਼ ਹੋਣ ਕਾਰਨ 72 ਲੋਕਾਂ ਦੀ ਮੌਤ ਹੋ ਗਈ।
  • <> X

    रंगमंच में काम करके खुश हूं : इरा

    punjab kesari test gallery script by preet..