• >X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    18 ਫਰਵਰੀ, 1970 ਨੂੰ ਯੁੱਧ ਵਿਰੋਧੀ ਕਾਰਕੁੰਨ ਨਿਰਦੋਸ਼ ਪਾਏ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਦੀ ਤਸਵੀਰ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਮੁਕੱਦਮਾ ਇਕ ਅਰਾਜਕਤਾ ਭਰੀ ਝੜਪ ਸੀ ਜੋ 4 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    18 ਫਰਵਰੀ, 1930 ਨੂੰ ਐਲਮ ਫਰਮ ਓਲੀ ਕਿਸੇ ਜਹਾਜ਼ ਵਿਚ ਉਡਾਣ ਭਰਨ ਵਾਲੀ ਪਹਿਲੀ ਗਾਂ ਸੀ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    18 ਫਰਵਰੀ ਨੂੰ ਹੀ ਐਲਮ ਫਰਮ ਓਲੀ ਦੀ ਪਹਿਲੀ ਉਡਾਣ ਸਮੇਂ, ਕਲਾਈਡ ਟੌਮਬੌਗ ਤਸਵੀਰਾਂ ਦਾ ਅਧਿਐਨ ਕਰ ਰਹੀ ਸੀ ਅਤੇ ਪਲੂਟੋ ਦੀ ਕੀਤੀ ਖੋਜ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    17 ਫਰਵਰੀ, 1600 ਨੂੰ ਇਟਾਲੀਅਨ ਦਾਰਸ਼ਨਿਕ ਅਤੇ ਗਣਿਤ ਵਿਗਿਆਨੀ ਗਿਯੋਡਾਰਨੋ ਬਰੂਨੋ 'ਤੇ ਚਲਾਇਆ ਗਿਆ ਮੁਕੱਦਮਾ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਕੋਸੋਵੋ ਨੇ 17 ਫਰਵਰੀ, 2008 ਨੂੰ ਸਰਬੀਆ ਤੋਂ ਆਜ਼ਾਦੀ ਦਾ ਕੀਤਾ ਐਲਾਨ। ਇਸ ਦੇ ਵਿਰੋਧ ਵਿਚ ਸੈਂਟਰਲ ਬੇਲਗ੍ਰੇਡ ਵਿਚ ਘੱਟੋ-ਘੱਟ 1,50,000 ਸਰਬਸ ਹੋਏ ਇਕੱਠੇ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਬ੍ਰਿਸਬੇਨ ਆਧਾਰਿਤ ਬਜਟ ਏਅਰਲਾਈਨ ਏਅਰ ਆਸਟ੍ਰੇਲੀਆ 17 ਫਰਵਰੀ, 2012 ਨੂੰ ਪ੍ਰਸ਼ਾਸਨ ਵਿਚ ਚਲੀ ਗਈ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ 17 ਫਰਵਰੀ, 1972 ਨੂੰ ਚੀਨ ਦੀ ਬੇਮਿਸਾਲ ਕੂਟਨੀਤਕ ਯਾਤਰਾ ਲਈ ਅਮਰੀਕਾ ਲਈ ਹੋਏ ਰਵਾਨਾ।
  • <>X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਭਾਰੀ ਮੀਂਹ ਅਤੇ ਇਕ ਮਾਮੂਲੀ ਭੂਚਾਲ ਨਾਲ 17 ਫਰਵਰੀ, 2006 ਨੂੰ ਦੱਖਣੀ ਲੇਟੇ, ਫਿਲਪੀਨਜ਼ ਵਿਚ ਵਿਸ਼ਾਲ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਨਾਲ 1,126 ਲੋਕਾਂ ਦੀ ਮੌਤ ਹੋਈ।
  • <X

    ਦੇਖੋ ਦੁਨੀਆ ਦੀਆਂ 17-18 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਨਾਸਾ ਦੀ ਵੋਏਜਰ 1 ਪੁਲਾੜ ਗੱਡੀ ਨੇ 17 ਫਰਵਰੀ, 1998 ਨੂੰ ਸਪੇਸ ਵਿਚ ਧਰਤੀ ਤੋਂ ਸਭ ਤੋਂ ਦੂਰ ਤੱਕ ਜਾਣ ਵਾਲੀ ਮਨੁੱਖ ਵੱਲੋਂ ਬਣਾਈ ਵਸਤੂ ਬਣ ਕੇ ਪਾਇਓਨੀਰ 10 ਕ੍ਰਾਫਟ ਨੂੰ ਕੀਤਾ ਪਾਰ।
  • <> X

    रंगमंच में काम करके खुश हूं : इरा

    punjab kesari test gallery script by preet..