• >X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਮੈਕਸੀਕਨ ਸਿਨਲੋਆ ਡਰੱਗ ਕਾਰਟਲ ਦੇ ਸਾਬਕਾ ਨੇਤਾ ਜੋਏਕਵਿਨ 'ਐਲ ਚਾਪੋ' ਗੁਜ਼ਮੈਨ 19 ਜਨਵਰੀ, 2001 ਨੂੰ ਜੇਲ ਵਿਚੋਂ ਬਾਹਰ ਆਏ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    19 ਜਨਵਰੀ, 1977 ਨੂੰ ਪਹਿਲੀ ਵਾਰ ਫਲੋਰੀਡਾ ਦੇ ਸਨੀ ਮਿਆਮੀ ਵਿਚ ਬਰਫਬਾਰੀ ਕੀਤੀ ਗਈ ਦਰਜ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਜਾਪਾਨੀ ਬਲਾਂ ਨੇ 19 ਜਨਵਰੀ, 1942 ਨੂੰ ਬਰਮਾ 'ਤੇ ਕੀਤਾ ਹਮਲਾ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਅਰਮੇਨੀਆਈ ਕਤਲੇਆਮ ਦੇ ਬਾਰੇ ਵਿਚ ਬੋਲਣ ਦੇ ਬਾਅਦ ਤੁਰਕੀ-ਅਰਮੇਨੀਆਈ ਅਖਬਾਰ ਦੇ ਸੰਪਾਦਕ ਹਰੰਟ ਡਿੰਕ ਦੀ 19 ਜਨਵਰੀ, 2007 ਨੂੰ ਇਸਤਾਂਬੁਲ ਵਿਚ ਕੀਤੀ ਗਈ ਹੱਤਿਆ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਮੈਟਲ ਨੇ 19 ਜਨਵਰੀ, 1955 ਨੂੰ ਵਕਾਰੀ ਸ਼ਬਦ ਬੋਰਡ ਗੇਮ ਸਕਰੈਬਲ ਕੀਤੀ ਲਾਂਚ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    19 ਜਨਵਰੀ, 1966 ਨੂੰ ਭਾਰਤ ਦੀ ਚੌਥੀ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਰੇਡੀਓ ਸਟੇਸ਼ਨ 2JJ ਜਿਸ ਨੂੰ ਬਾਅਦ ਵਿਚ ਟ੍ਰਿਪਲ J ਦਾ ਨਾਮ ਦਿੱਤਾ ਗਿਆ, ਨੇ 19 ਜਨਵਰੀ, 1973 ਨੂੰ ਸਿਡਨੀ, ਆਸਟ੍ਰੇਲੀਆ ਵਿਚ ਪ੍ਰਸਾਰਣ ਕੀਤਾ ਸ਼ੁਰੂ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਕਲਟ ਸਾਈਂਸ ਫਿਕਸ਼ਨ ਮਨੋਵਿਗਿਆਨੀ ਥ੍ਰਿਲਰ ਫਿਲਮ 'ਡੌਨੀ ਡਾਰਕੋ' 19 ਜਨਵਰੀ, 2001 ਨੂੰ ਹੋਈ ਪ੍ਰਸਾਰਿਤ।
  • <>X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    18 ਜਨਵਰੀ, 1977 ਨੂੰ ਸਿਡਨੀ ਦੇ ਪੱਛਮ ਵਿਚ ਵਾਪਰਿਆ ਟਰੇਨ ਹਾਦਸਾ।
  • <X

    ਦੇਖੋ ਦੁਨੀਆ ਦੀਆਂ 18-19 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 213 ਲੋਕ ਜ਼ਖਮੀ ਹੋਏ।
  • <> X

    रंगमंच में काम करके खुश हूं : इरा

    punjab kesari test gallery script by preet..