>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
20 ਫਰਵਰੀ, 1913 ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦਾ ਨਿਰਮਾਣ ਅਧਿਕਾਰਤ ਤੌਰ 'ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਰਾਜਾ ਓ'ਮਾਲੀ ਦੇ ਨਾਲ ਸ਼ੁਰੂ ਕੀਤਾ। <>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਸਾਲਾਂ ਦੀ ਬਹਿਸ ਦੇ ਬਾਅਦ ਆਖਿਰਕਾਰ ਇਕ ਸਮਝੌਤਾ ਹੋਇਆ ਕਿ ਨਵੀ ਰਾਜਧਾਨੀ ਨਿਊ ਸਾਊਥ ਵੇਲਜ਼ ਵਿਚ ਬਣੇਗੀ। <>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਰਾਜਧਾਨੀ ਲਈ 750 ਨਾਂ ਦੱਸੇ ਗਏ ਪਰ 12 ਮਾਰਚ, 1913 ਨੂੰ 'ਕੈਨਬਰਾ' ਦੇ ਨਾਮ 'ਤੇ ਮੋਹਰ ਲਗਾਈ ਗਈ। <>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
20 ਫਰਵਰੀ, 2003 ਨੂੰ ਅਮਰੀਕਾ ਦੇ ਰੋਡੇ ਟਾਪੂ ਦੇ ਵੈਸਟ ਵਾਰਵਿਕ ਸਟੇਸ਼ਨ 'ਤੇ ਇਕ ਨਾਈਟ ਕਲੱਬ ਵਿਚ ਲੱਗੀ ਅੱਗੀ।ਇਸ ਘਟਨਾ ਵਿਚ 100 ਲੋਕ ਮਾਰੇ ਗਏ ਅਤੇ 230 ਹੋਰ ਜ਼ਖਮੀ ਹੋਏ। <>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਅੱਗ ਤੇਜ਼ੀ ਨਾਲ ਫੈਲੀ ਅਤੇ 6 ਮਿੰਟ ਵਿਚ ਪੂਰਾ ਆਯੋਜਨ ਸਥਲ ਕਾਲੇ ਧੂੰਏਂ ਨਾਲ ਭਰ ਗਿਆ। <>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਆਪਣੇ ਸਾਥੀਆਂ ਨੂੰ ਮਿਲਦੇ ਹੋਏ ਜ਼ਿੰਦਾ ਬਚੇ ਲੋਕ। <>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
20 ਫਰਵਰੀ, 1877 ਵਿਚ ਮਾਸਕੋ ਥੀਏਟਰ ਵਿਚ Pyotr Ilyich Tchaikovsky's ਦੇ 'Swan Lake' ਬੈਲੇਟ ਦਾ ਹੋਇਆ ਪ੍ਰਦਰਸ਼ਨ। <>Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
20 ਫਰਵਰੀ, 1935 ਵਿਚ ਡੇਨਿਸ਼-ਨਾਰਵੇਜੀਅਨ ਖੋਜਕਰਤਾ ਕੈਰੋਲਿਨ ਮਿਕੇਲਸੇਨ ਅੰਟਾਰਕਿਟਾ ਵਿਚ ਕਦਮ ਰੱਖਣ ਵਾਲੀ ਪਹਿਲਾ ਮਹਿਲਾ ਬਣੀ। <Xਦੇਖੋ ਦੁਨੀਆ ਦੀਆਂ 20 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
20 ਫਰਵਰੀ, 1998 ਨੂੰ 15 ਸਾਲਾ ਤਾਰਾ ਲਿਪਿੰਸਕੀ ਨੇ ਨਾਗਾਨੋ ਵਿਚ ਜਾਪਾਨੀ ਓਲੰਪਿਕ ਵਿੰਟਰ ਖੇਡਾਂ ਵਿਚ ਔਰਤਾਂ ਦੀ ਫਿੱਗਰ ਸਕੇਟਿੰਗ ਵਿਚ ਸੋਨ ਤਮਗਾ ਜਿੱਤਿਆ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..