>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
24 ਸਤੰਬਰ, 1940 ਨੂੰ ਇਕ ਜਰਮਨ ਹਵਾਈ ਹਮਲੇ ਦੌਰਾਨ ਇਕ ਬੰਬ ਲੰਡਨ ਹੈੱਡਕੁਆਰਟਰ ਦੇ ਦਰਵਾਜੇ 'ਤੇ ਡਿੱਗਿਆ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
24 ਸਤੰਬਰ, 1985 ਨੂੰ ਨੌਟਿੰਗ ਹਿੱਲ ਵਿਚ ਪ੍ਰਿੰਸ ਵਿਲੀਅਮ ਦੇ ਸਕੂਲ ਦਾ ਪਹਿਲਾ ਦਿਨ ਸੀ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
ਰਾਸ਼ਟਰਪਤੀ ਰੋਨਾਲਡ ਰੀਗਨ 24 ਸਤੰਬਰ, 1985 ਨੂੰ ਓਵਲ ਦਫਤਰ 'ਚ ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਨਾਲ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
23 ਸਤੰਬਰ, 1957 ਨੂੰ ਨਿਊਯਾਰਕ ਦੇ ਸੈਂਟਰਲ ਪਾਰਕ ਵਿਚ ਤਿੰਨ ਭੈਣਾਂ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
ਏਡਜ਼ ਮੈਮੋਰੀਅਲ ਕੁਈਲਟ ਦੇ ਲੱਗਭਗ 15,000 ਪੈਨਲ 23 ਸਤੰਬਰ, 1995 ਨੂੰ ਕੈਲੀਫੋਰਨੀਆ ਦੇ ਪਾਸਾਡੇਨਾ ਵਿਚ ਕੀਤੇ ਗਏ ਪ੍ਰਦਰਸ਼ਿਤ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
23 ਸਤੰਬਰ, 1988 ਨੂੰ ਸਿਓਲ ਵਿਚ ਓਲਪਿੰਕ ਮਹਿਲਾ ਮੈਰਾਥਨ ਦੀਆਂ ਤਿੰਨ ਜੇਤੂ ਖਿਡਾਰਨਾਂ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
ਸਬਮਸ਼ੀਨ ਗਨ ਨਾਲ ਲੈਸ ਬ੍ਰਿਟਿਸ਼ ਫੌਜ ਦੇ ਮੋਟਰਸਾਈਕਲ ਚਾਲਕ 23 ਸਤੰਬਰ, 1941 ਨੂੰ ਇਕ ਅਭਿਆਸ ਦੌਰਾਨ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
ਯੂ.ਐੱਮ. ਫਸਟ ਲੇਡੀ ਨੈਨਸੀ ਰੀਗਨ ਨੇ 23 ਸਤੰਬਰ, 1985 ਨੂੰ ਮੈਕਸੀਕੋ ਸਿਟੀ ਵਿਚ ਆਏ ਭੂਚਾਲ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ। <>Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਗਵਰਨਰ ਬਿੱਲ ਕਲਿੰਟਨ, ਪਤਨੀ ਹਿਲੇਰੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੈਨੇਟਰ ਅਲ ਗੋਰ ਤੇ ਉਨ੍ਹਾਂ ਦੀ ਪਤਨੀ ਟਿਪਰ ਨਾਲ 23 ਸਤੰਬਰ, 1992 ਨੂੰ ਬੱਸ ਯਾਤਰਾ 'ਤੇ। <Xਦੇਖੋ ਦੁਨੀਆ ਦੀਆਂ 22 ਤੋਂ 24 ਸਤੰਬਰ ਤੱਕ ਦੀਆਂ ਯਾਦਗਾਰ ਤਸਵੀਰਾਂ
ਪੈੱਨਸਿਲਵੇਨੀਆ ਵਿਚ 22 ਸਤੰਬਰ, 1986 ਨੂੰ ਦੋ ਸਿਰ ਅਤੇ ਉਨ੍ਹਾਂ ਵਿਚਾਲੇ ਪੈਰਾਂ ਦੇ ਇਕ ਵਾਧੂ ਸੈੱਟ ਨਾਲ ਪੈਦਾ ਹੋਇਆ ਇਕ ਕੱਛੂਕੰਮਾ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..