• >X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    23 ਫਰਵਰੀ, 2008 ਨੂੰ ਗੁਆਮ ਵਿਚ ਐਂਡਰਸਨ ਏਅਰ ਫੋਰਸ ਬੇਸ 'ਤੇ ਟੇਕਆਫ ਦੇ ਬਾਅਦ US B-2 ਸਟੀਲਥ ਬੌਂਬਰ ਹੋਇਆ ਕਰੈਸ਼।
  • <>X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    23 ਫਰਵਰੀ, 1945 ਨੂੰ 28ਵੀਂ ਰੈਜੀਮੈਂਟ ਦੇ 5ਵੇਂ ਡਿਵੀਜ਼ਨ ਇਵੋ ਜੀਮਾ ਵਿਚ ਮਾਊਂਟ ਸੁਰੀਬਾਚੀ ਦੇ ਉੱਪਰ ਅਮਰੀਕੀ ਝੰਡਾ ਲਹਿਰਾਉਂਦੀ ਹੋਈ ਅਮੀਰੀਕੀ ਨੇਵੀ।
  • <>X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    1604 ਦੇ ਬਾਅਦ ਨੰਗੀ ਅੱਖ ਨਾਲ ਦਿਸਣ ਵਾਲੀ ਪਹਿਲੀ ਸੁਪਰਨੋਵਾ 23 ਫਰਵਰੀ, 1987 ਨੂੰ ਵੱਡੇ ਮੈਗੇਲੈਨਿਕ ਕਲਾਊਡ ਵਿਚ ਦੇਖੀ ਗਈ।
  • <>X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    ਸੁਪਰਨੋਵਾ 1987A ਮਹੀਨਿਆਂ ਦੇ ਬਾਅਦ ਮਈ ਵਿਚ ਚਮਕ ਨੂੰ ਉੱਚਾਈ ਦਿੱਤੀ।
  • <>X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    23 ਫਰਵਰੀ, 1998 ਨੂੰ ਸੈਂਟਰਲ ਫਲੋਰੀਡਾ ਵਿਚ ਆਏ ਤੂਫਾਨ ਵਿਚ 40 ਲੋਕਾਂ ਦੀ ਹੋਈ ਮੌਤ।
  • <>X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    ਕੁੱਲ 12 ਤੂਫਾਨ ਹੇਠਾਂ ਛੂਹੇ ,ਜੋ ਬਾਅਦ ਵਿਚ "The Night of the Tornadoes" ਕਹੇ ਜਾਣ ਵਾਲੀ ਤਬਾਹੀ ਨਾਲ ਪ੍ਰਭਾਵਿਤ ਹੋਏ।
  • <>X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    ਸਾਊਦੀ ਅਰਬ ਦੇ ਨਾਗਰਿਕ ਓਸਾਮਾ ਬਿਨ ਲਾਦੇਨ ਨੇ 23 ਫਰਵਰੀ, 1998 ਨੂੰ ਯਹੂਦੀਆਂ ਅਤੇ ਕਰੂਸੈਡਰਸ ਵਿਰੁੱਧ ਪਵਿੱਤਰ ਯੁੱਧ ਦਾ ਐਲਾਨ ਕਰਦਿਆਂ ਇਕ ਫਤਵਾ ਲਿਖਿਆ।
  • <>X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    23 ਫਰਵਰੀ, 1991 ਨੂੰ ਅਮਰੀਕੀ ਰਾਸ਼ਟਰਪਤੀ ਜੌਰਜ ਐੱਚ.ਡਬਲਊ. ਬੁਸ਼ ਨੇ ਇਰਾਕ ਨੂੰ ਕੁਵੈਤ ਤੋਂ ਆਪਣੀ ਫੌਜ ਵਾਪਸ ਲੈਣ ਲਈ ਦਿੱਤੇ 24 ਘੰਟੇ।
  • <X

    ਦੇਖੋ ਦੁਨੀਆ ਦੀਆਂ 23 ਫਰਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

    ਐਨੀਮੇਟਰ ਵਾਲਟ ਡਿਜ਼ਨੀ ਨੇ 23 ਫਰਵਰੀ, 1940 ਨੂੰ ਕਲਾਸਿਕ ਐਨੀਮੇਟਿਡ ਮਿਊਜ਼ੀਕਲ ਕਲਪਨਾ ਫਿਲਮ "Pinocchio" ਕੀਤੀ ਰਿਲੀਜ਼।
  • <> X

    रंगमंच में काम करके खुश हूं : इरा

    punjab kesari test gallery script by preet..