• >X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    25 ਮਈ, 1961 ਨੂੰ ਅਮਰੀਕੀ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਨੇ ਕਾਂਗਰਸ ਦੇ ਸਾਹਮਣੇ ਚੰਨ 'ਤੇ ਇਕ ਸ਼ਖਸ ਨੂੰ ਉਤਾਰਨ ਦੇ ਆਪਣੇ ਇਰਾਦੇ ਦਾ ਕੀਤਾ ਐਲਾਨ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਇਸ ਤਸਵੀਰ ਵਿਚ ਅਸੀਂ ਬਾਅਦ ਦੇ ਅਪੋਲੋ 11 ਮਿਸ਼ਨ ਦੌਰਾਨ ਲਈ ਗਈ ਤਸਵੀਰ ਵਿਚ ਕ੍ਰੇਟਰਡ ਡੈਡਲਸ ਅਤੇ ਡੈਡਲਸ ਬੀ ਦੇਖ ਸਕਦੇ ਹਾਂ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਕੈਨੇਡੀ ਦੀ ਇੱਛਾ 20 ਜੁਲਾਈ, 1969 ਨੂੰ ਪੂਰੀ ਹੋਈ ਜਦੋਂ ਅਪੋਲੋ 11 ਦਾ ਸਪੇਸ ਯਾਤਰੀ ਨੀਲ ਆਰਮਸਟਰਾਂਗ ਚੰਨ ਨੂੰ ਛੂਹਣ ਵਾਲਾ ਪਹਿਲਾ ਵਿਅਕਤੀ ਬਣਿਆ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਵਿਜ਼ਨਰੀ ਨਿਦੇਸ਼ਕ ਜੌਰਜ ਲੁਕਾਸ ਨੇ 25 ਮਈ, 1977 ਨੂੰ ਮਾਰਕ ਹੈਮਿਲ, ਕੈਰੀ ਫਿਸ਼ਰ ਅਤੇ ਹੈਰੀਸਨ ਫੋਰਡ ਅਭਿਨੀਤ ਮਹਾਕਾਵਿ ਸਪੇਸ ਓਪੇਰਾ 'ਸਟਾਰ ਵਾਰਜ਼' ਕੀਤਾ ਜਾਰੀ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਤੀਜਾ 'Return of the Jedi', 6 ਸਾਲ ਬਾਅਦ ਉਸੇ ਦਿਨ ਕੀਤਾ ਗਿਆ ਜਾਰੀ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਆਈਰਿਸ਼ ਕਵੀ ਅਤੇ ਨਾਟਕਕਾਰ ਆਸਕਰ ਵਿਲਡ ਨੂੰ 25 ਮਈ, 1995 ਨੂੰ ਘੋਰ ਅਸ਼ਲੀਲਤਾ ਲਈ ਸੁਣਾਈ ਗਈ 2 ਸਾਲ ਦੀ ਕੈਦ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    25 ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਦੀ ਇਕ ਕ੍ਰਿਕਟ ਟੀਮ 25 ਮਈ, 1968 ਨੂੰ ਵਿਦੇਸ਼ ਯਾਤਰਾ 'ਤੇ ਜਾਣ ਵਾਲੇ ਆਸਟ੍ਰੇਲੀਆਈ ਖਿਡਾਰੀਆਂ ਦਾ ਪਹਿਲਾ ਸੰਗਠਿਤ ਸਮੂਹ ਬਣੀ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਪ੍ਰਾਈਜ਼ਡ ਬ੍ਰਿਟਿਸ਼ ਬੈਟਲ ਕਰੂਜ਼ਰ HMS ਹੂਡ ਨੂੰ ਨਾਜ਼ੀ ਜਰਮਨ ਜੰਗੀ ਜਹਾਜ਼ ਨੇ ਬਿਸਮਾਰਕ ਨੇ 24 ਮਈ, 1941 ਨੂੰ WWII ਦੌਰਾਨ ਕੀਤਾ ਨਸ਼ਟ।
  • <>X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਇਜ਼ਰਾਈਲ ਦੇ ਪ੍ਰਧਾਨ ਮੰਤਰੀ ਏਹੁਦ ਬਰਾਕ ਨੇ 24 ਮਈ, 2000 ਨੂੰ ਇਕ ਚੋਣ ਮੁਹਿੰਮ ਦੇ ਵਾਅਦੇ ਨੂੰ ਪੂਰਾ ਕਰਦਿਆਂ ਸਾਰੇ ਸੈਨਿਕ ਲਏ ਵਾਪਸ।
  • <X

    ਦੇਖੋ ਦੁਨੀਆ ਦੀਆਂ 24-25 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਬ੍ਰਿਟਿਸ਼ ਐਵੀਏਟਰ ਅਤੇ ਪਾਇਓਨੀਰ ਐਮੀ ਜੌਨਸਨ ਨੇ 24 ਮਈ, 1930 ਨੂੰ ਇਕ ਮਹਿਲਾ ਦੇ ਤੌਰ 'ਤੇ ਇੰਗਲੈਂਡ ਤੋਂ ਆਸਟ੍ਰੇਲੀਆ ਲਈ ਪਹਿਲੀ ਇਕਲੌਤੀ ਉਡਾਣ ਕੀਤੀ ਪੂਰੀ।
  • <> X

    रंगमंच में काम करके खुश हूं : इरा

    punjab kesari test gallery script by preet..