• >X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    27 ਫਰਵਰੀ, 1964 ਨੂੰ ਇਟਲੀ ਦੀ ਸਰਕਾਰ ਨੇ ਪਹਿਲੀ ਵਾਰ ਸਵੀਕਾਰ ਕੀਤਾ ਕਿ ਪੀਸਾ ਦਾ ਦੇਸ਼ ਦਾ ਵੱਕਾਰੀ ਲੀਨਿੰਗ ਟਾਵਰ ਹੇਠਾਂ ਧੱਸ ਰਿਹਾ ਸੀ।
  • <>X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਉਸ ਸਮੇਂ 54 ਮੀਟਰ ਉੱਚੇ ਟਾਵਰ ਦਾ ਸਿਖਰ ਆਧਾਰ ਤੋਂ 5 ਮੀਟਰ ਦੱਖਣ ਵੱਲ ਜ਼ਿਆਦਾ ਝੁੱਕ ਗਿਆ ਸੀ, ਜਿਸ ਦੇ ਡਿੱਗਣ ਦਾ ਖਤਰਾ ਸੀ।
  • <>X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਇਸ ਖਤਰੇ ਦੇ ਸਮੇਂ ਔਸਤਨ 250 ਸੈਲਾਨੀ ਰੋਜ਼ਾਨਾ ਟਾਵਰ 'ਤੇ ਚੜ੍ਹ ਰਹੇ ਸਨ।
  • <>X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਟਾਵਰ ਨੂੰ ਦਸੰਬਰ 2001 ਵਿਚ ਜਨਤਾ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਸੀ।
  • <>X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    27 ਫਰਵਰੀ, 1933 ਵਿਚ ਜਰਮਨੀ ਵਿਚ ਐਡਾਲਫ ਹਿਟਲਰ ਦੇ ਚਾਂਸਲਰ ਦੇ ਸਹੁੰ ਚੁੱਕ ਸਮਾਗਮ ਦੌਰਾਨ ਸੰਸਦੀ ਭਵਨ 'ਤੇ ਕੀਤੀ ਗਈ ਅੱਗਜ਼ਨੀ।
  • <>X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਹਿਟਲਰ ਸਰਕਾਰ ਦੇ ਐਲਾਨ ਮੁਤਾਬਕ ਮਾਰਿਨਸ ਵੈਨ ਡੇਰ ਲੁਬੇ, ਇਕ ਡਚ ਕੌਂਸਲ ਕਮਿਊਨਿਸਟ ਇਸ ਅੱਗਜ਼ਨੀ ਲਈ ਦੋਸ਼ੀ ਸੀ।
  • <>X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    27 ਫਰਵਰੀ, 2010 ਵਿਚ ਰਾਜਧਾਨੀ ਸੈਂਟੀਯਾਗੋ ਦੇ ਦੱਖਣ ਵਿਚ 8.8 ਦੀ ਤੀਬਰਤਾ ਵਾਲੇ ਭੂਚਾਲ ਦੇ ਬਾਅਦ ਚਿਲੀ ਦੇ ਵੱਡੇ ਹਿੱਸੇ ਪੂਰੀ ਤਰ੍ਹਾਂ ਫਟ ਗਏ।
  • <>X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਇਸ ਦੌਰਾਨ ਚਿਲੀ ਦੀ 93 ਫੀਸਦੀ ਆਬਾਦੀ ਕਈ ਦਿਨਾਂ ਤੱਕ ਬਿਨਾਂ ਬਿਜਲੀ ਦੇ ਰਹੀ।
  • <X

    ਦੇਖੋ ਦੁਨੀਆ ਦੀਆਂ 27 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਭੂਚਾਲ ਕਾਰਨ ਸੜਕ 'ਤੇ ਪਈਆਂ ਦਰਾੜਾਂ।
  • <> X

    रंगमंच में काम करके खुश हूं : इरा

    punjab kesari test gallery script by preet..