• >X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    6 ਫਰਵਰੀ, 1938 ਨੂੰ 35,000 ਲੋਕਾਂ ਦਾ ਸਮੂਹ ਆਸਟ੍ਰੇਲੀਆ ਦੇ ਸਭ ਤੋਂ ਮਸ਼ਹੂਰ ਸਮੁੰਦਰੀ ਤੱਟ ਬੋਂਡੀ ਬੀਚ 'ਤੇ ਪਹੁੰਚਿਆ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਇਸ ਦੌਰਾਨ ਸਮੁੰਦਰੀ ਲਹਿਰਾਂ ਕਾਫੀ ਉੱਚੀਆਂ ਉਠੀਆਂ, ਜਿਸ ਦੇ ਹਜ਼ਾਰਾਂ ਲੋਕ ਸ਼ਿਕਾਰ ਬਣੇ। ਇਸ ਦਿਨ ਨੂੰ ਬਲੈਕ ਸੰਡੇ ਦਾ ਨਾਮ ਦਿੱਤਾ ਗਿਆ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਇਸ ਘਟਨਾ ਵਿਚ 150 ਲੋਕਾਂ ਨੂੰ ਬਿਨਾਂ ਨੁਕਸਾਨ ਦੇ ਬਚਾਇਆ ਗਿਆ, 35 ਬੇਹੋਸ਼ ਹੇ ਕੋ ਬਚੇ ਅਤੇ 5 ਵਿਅਕਤੀ ਮਾਰੇ ਗਏ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    6 ਫਰਵਰੀ, 1971 ਨੂੰ ਅਪੋਲੋ 14 ਨਾਸਾ ਦੇ ਪੁਲਾੜ ਯਾਤਰੀ ਐਲਨ ਸ਼ੈਪਰਡ ਨੇ ਚੰਨ ਦੀ ਸਤਹਿ 'ਤੇ ਗੋਲਫ ਗੇਂਦ ਨੂੰ ਹਿੱਟ ਕਰਨ ਵਾਲਾ ਪਹਿਲਾ ਮਨੁੱਖ ਬਣ ਕੇ ਇਤਿਹਾਸ ਰਚਿਆ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    6 ਫਰਵਰੀ, 1978 ਨੂੰ ਉੱਤਰੀ-ਪੂਰਬੀ ਸੰਯੁਕਤ ਰਾਜ ਵਿਚ ਬਰਫੀਲਾ ਤੂਫਾਨ ਆਇਆ, ਜਿਸ ਨੇ ਭਾਰੀ ਤਬਾਹੀ ਮਚਾਈ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਇਸ ਤੂਫਾਨ ਕਾਰਨ ਸੜਕ 'ਤੇ ਕਈ ਕਾਰਾਂ ਦੱਬੀਆਂ ਗਈਆਂ। ਲੱਗਭਗ 100 ਲੋਕ ਮਾਰੇ ਗਏ ਅਤੇ ਲੱਗਭਗ 4500 ਜ਼ਖਮੀ ਹੋਏ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    1994 ਵਿਚ ਅਮਰੀਕੀ ਸ਼ਹਿਰੀ ਅਧਿਕਾਰਾਂ ਦੇ ਨੇਤਾ ਅਤੇ ਕਾਰਕੁੰਨ ਮੇਡਗਰ ਈਵਰਜ਼ ਦੇ ਹੱਤਿਆ ਮਾਮਲੇ ਵਿਚ 31 ਸਾਲ ਬਾਅਦ ਨਿਆਂ ਮਿਲਿਆ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਜਾਂਚ ਵਿਚ ਸਾਹਮਣੇ ਆਇਆ ਕਿ ਈਵਰਜ਼ ਨੂੰ ਐਨਫੀਲਡ 1917 ਰਾਈਫਲ ਨਾਲ ਗੋਲੀ ਮਾਰੀ ਗਈ ਸੀ।
  • <>X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਜ਼ਖਮੀ ਹਾਲਤ ਵਿਚ ਈਵਰਜ਼ ਨੂੰ ਹਸਪਤਾਲ ਲਿਜਾਇਆ ਗਿਆ ਪਰ 50 ਮਿੰਟ ਦੇ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ।
  • <X

    ਦੇਖੋ ਦੁਨੀਆ ਦੀਆਂ 5-6 ਫਰਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

    5 ਫਰਵਰੀ, 1869 ਨੂੰ ਦੋ ਮਾਈਨਰਾਂ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਪੱਥਰ ਮਿਲਿਆ।ਇਸ ਦਾ ਭਾਰ 72 ਕਿਲੋਗ੍ਰਾਮ ਅਤੇ ਲੰਬਾਈ 61 ਸੈਂਟੀਮੀਟਰ ਮਾਪੀ ਗਈ।
  • <> X

    रंगमंच में काम करके खुश हूं : इरा

    punjab kesari test gallery script by preet..