• >X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    6 ਦਸੰਬਰ, 1969 ਵਿਚ 3 ਲੱਖ ਤੋਂ ਵੱਧ ਲੋਕ ਉੱਤਰੀ ਕੈਲੀਫੋਰਨੀਆ ਵਿਚ ਫ੍ਰੀ ਕਾਊਂਟਰ-ਕਲਚਰ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਏ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਸਮਾਹੋਰ ਵਿਚ ਅਚਾਨਕ ਹਿੰਸਾ ਦੀ ਘਟਨਾ ਵਾਪਰੀ ਅਤੇ ਇਹ ਘਟਨਾ ਇਤਿਹਾਸਿਕ ਤੌਰ 'ਤੇ ਬਦਨਾਮ ਹੋ ਗਈ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਪ੍ਰਦਰਸ਼ਨ ਦੌਰਾਨ ਜੈਗਰ, ਭੀੜ ਅਤੇ ਸੁਰੱਖਿਆ ਗਾਰਡਾਂ ਵਿਚ ਤਣਾਅ ਅਤੇ ਹਿੰਸਾ ਦਾ ਮਾਹੌਲ ਬਣ ਗਿਆ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਘਟਨਾ ਦੇ ਕੁਝ ਮਿੰਟਾਂ ਬਾਅਦ ਹੀ ਬੈਂਡ ਨੇ ਦੁਬਾਰਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    1955 ਵਿਚ 6 ਦਸੰਬਰ ਨੂੰ 'ਬਲੱਡ ਇਨ ਦੀ ਵਾਟਰ' ਪੋਲੋ ਮੈਚ ਦੇ ਦਿਨ ਦੇ ਤੌਰ 'ਤੇ ਨਿਸ਼ਾਨਬੱਧ ਕੀਤਾ ਗਿਆ, ਜੋ ਕਿ ਮੈਲਬੌਰਨ ਓਲਪਿੰਕ ਖੇਡਾਂ ਦੌਰਾਨ ਆਯੋਜਿਤ ਹੋਇਆ ਸੀ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਮੈਚ ਤੋਂ ਪਹਿਲਾਂ ਦੋਹਾਂ ਟੀਮਾਂ ਵਿਚ ਬਹੁਤ ਤਣਾਅ ਸੀ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਹੰਗਰੀ ਨੂੰ ਮੈਚ ਦਾ ਜੇਤੂ ਐਲਾਨਿਆ ਗਿਆ ਕਿਉਂਕਿ ਉਹ ਮੁਅੱਤਲੀ ਦੇ ਸਮੇਂ ਜਿੱਤ ਗਿਆ ਸੀ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    6 ਦਸੰਬਰ, 1989 ਵਿਚ ਮਾਂਟਰੀਅਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿਚ 14 ਲੋਕ ਜਿਨ੍ਹਾਂ ਵਿਚ 10 ਪੁਰਸ਼ ਅਤੇ 4 ਔਰਤਾਂ ਸਨ ਮਾਰੇ ਗਏ।
  • <>X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਜਾਨਲੇਵਾ ਗੋਲੀਬਾਰੀ ਦੇ ਬਾਅਦ ਦੇ ਸਾਲਾਂ ਵਿਚ, ਕਈਆਂ ਨੇ ਇਸ ਹਮਲੇ ਨੂੰ ਔਰਤਾਂ ਵਿਰੁੱਧ ਵਿਆਪਕ ਸਮਾਜਿਕ ਹਿੰਸਾ ਵਜੋਂ ਦਰਸਾਇਆ।
  • <X

    ਦੇਖੋ ਦੁਨੀਆ ਦੀਆਂ 6 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

    ਹਰੇਕ ਸਾਲ ਕਤਲੇਆਮ ਵਿਚ ਮਾਰੇ ਗਏ ਪੀੜਤਾਂ ਦੀ ਯਾਦ ਵਿਚ 14 ਬੀਮ ਦੀ ਰੋਸ਼ਨੀ ਸ਼ਹਿਰ ਦੇ ਉੱਪਰ ਦਿਖਾਈ ਦਿੰਦੀ ਹੈ।
  • <> X

    रंगमंच में काम करके खुश हूं : इरा

    punjab kesari test gallery script by preet..