• >X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਮਸ਼ਹੂਰ ਪੰਜਾਬੀ ਕਲਾਕਾਰ ਬੱਬੂ ਮਾਨ ਦੇ ਕੱਟੜ ਫੈਨਜ਼ ਦੀ ਗਿਣਤੀ ਲੱਖਾਂ ’ਚ ਹੈ।
  • <>X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੱਟੜ ਫੈਨਜ਼ ਦੀ ਗਿਣਤੀ ’ਚ ਬੱਬੂ ਮਾਨ ਸਭ ਤੋਂ ਮੋਹਰੀ ਪੰਜਾਬੀ ਕਲਾਕਾਰ ਹਨ।
  • <>X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਬੱਬੂ ਮਾਨ ਨੂੰ ਚਾਹੁਣ ਵਾਲੇ ਉਸ ਨੂੰ ਰੱਬ ਮੰਨਦੇ ਹਨ। ਅਜਿਹਾ ਹੀ ਇਕ ਕੱਟੜ ਫੈਨ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜੋ ਨਾ ਸਿਰਫ ਖ਼ੁਦ ਨੂੰ ਬੱਬੂ ਮਾਨ ਦਾ ਕੱਟੜ ਫੈਨ ਮੰਨਦਾ ਹੈ, ਸਗੋਂ ਬੱਬੂ ਮਾਨ ਦਾ ਭੁਲੇਖਾ ਵੀ ਪਾਉਂਦਾ ਹੈ।
  • <>X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਸੋਸ਼ਲ ਮੀਡੀਆ ’ਤੇ ਇਹ ਸ਼ਖਸ ਬੱਬੂ ਮੰਡੇਰ ਨਾਂ ਤੋਂ ਮਸ਼ਹੂਰ ਹੈ। ਇੰਸਟਾਗ੍ਰਾਮ ’ਤੇ ਬੱਬੂ ਮੰਡੇਰ ਦੀਆਂ ਵੀਡੀਓਜ਼ ਵੀ ਖੂਬ ਵਾਇਰਲ ਹੁੰਦੀਆਂ ਹਨ।
  • <>X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਕੁਮੈਂਟਾਂ ’ਚ ਵੀ ਲੋਕ ਕਈ ਵਾਰ ਉਸ ਨੂੰ ਅਸਲੀ ਬੱਬੂ ਮਾਨ ਸਮਝ ਲੈਂਦੇ ਹਨ।
  • <>X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਇਕ ਇੰਟਰਵਿਊ ਦੌਰਾਨ ਬੱਬੂ ਮੰਡੇਰ ਨੇ ਦੱਸਿਆ ਸੀ ਕਿ ਉਸ ਦੇ ਘਰ ਦੇ ਹਾਲਾਤ ਵਧੀਆ ਨਹੀਂ ਸਨ ਤੇ ਜੇਕਰ ਬੱਬੂ ਮਾਨ ਦੇ ਹਮਸ਼ਕਲ ਕਰਕੇ ਉਸ ਨੂੰ ਪਛਾਣ ਨਾ ਮਿਲਦੀ ਤਾਂ ਅੱਜ ਉਸ ਦੀ ਜ਼ਿੰਦਗੀ ਦਾ ਗੁਜ਼ਾਰਾ ਵੀ ਮੁਸ਼ਕਿਲ ਹੋ ਜਾਣਾ ਸੀ।
  • <>X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਬੱਬੂ ਮੰਡੇਰ ਇਕ ਭੰਗੜਾ ਗਰੁੱਪ ਨਾਲ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਭੰਗੜਾ ਪਾਉਣਾ ਵੀ ਨਹੀਂ ਆਉਂਦਾ ਸੀ ਪਰ ਜਦੋਂ ਬੱਬੂ ਮਾਨ ਦੇ ਹਮਸ਼ਕਲ ਵਜੋਂ ਉਸ ਨੂੰ ਪਛਾਣ ਮਿਲਣੀ ਸ਼ੁਰੂ ਹੋਈ ਤਾਂ ਸਟੇਜ ਸ਼ੋਅਜ਼ ਲਈ ਉਸ ਨੇ ਭੰਗੜਾ ਸਿੱਖਿਆ।
  • <X

    ਦੇਖੋ ਬੱਬੂ ਮਾਨ ਦੇ ਹਮਸ਼ਕਲ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ

    ਬੱਬੂ ਮੰਡੇਰ ਆਪਣੇ ਉਸਤਾਦ ਬੱਬੂ ਮਾਨ ਨਾਲ ਵੀ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਚੁੱਕਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..