• >X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਹਾਲ ਹੀ 'ਚ ਪ੍ਰਿਯੰਕਾ ਚੋਪੜਾ ਵੈਨਿਸ 'ਚ 'ਬੁਲਗਾਰੀ ਮੈਡੀਟੇਰੀਅਨ ਹਾਈ ਜਿਊਲਰੀ ਈਵੈਂਟ' 'ਚ ਸ਼ਿਰਕਤ ਕਰਨ ਲਈ ਪਹੁੰਚੀ ਸੀ,
  • <>X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਜਿੱਥੇ ਅਦਾਕਾਰਾ ਦੇ ਖੂਬਸੂਰਤ ਲੁੱਕ ਨੇ ਲੋਕਾਂ ਦਾ ਦਿਲ ਜਿੱਤਿਆ।
  • <>X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਪ੍ਰਿਯੰਕਾ ਚੋਪੜਾ ਦੇ ਇਸ ਖੂਬਸੂਰਤ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
  • <>X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਦੱਸ ਦਈਏ ਕਿ ਇਸ ਦੌਰਾਨ ਪ੍ਰਿਯੰਕਾ ਨੇ ਫਿਗਰ-ਹੱਗਿੰਗ ਆਊਟਫਿਟ ਪਾਇਆ ਹੋਇਆ ਹੈ,
  • <>X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਜਿਸ ਨਾਲ ਕ੍ਰੌਪ ਟਾਪ ਅਤੇ ਫਿਸ਼ ਟੇਲ ਨਾਲ ਮੇਲ ਖਾਂਦਾ ਸਕਰਟ ਪਹਿਨਿਆ ਹੋਇਆ ਹੈ।
  • <>X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਮਾਰੂਨ ਕੋਰਡ ਸੈੱਟ 'ਚ ਪ੍ਰਿਯੰਕਾ ਤੋਂ ਅੱਖਾਂ ਹਟਾਉਣੀਆਂ ਔਖੀਆਂ ਹੋ ਰਹੀਆਂ ਹਨ ਕਿਉਂਕਿ ਉਹ ਇਸ ਡਰੈੱਸ ਬਹੁਤ ਜ਼ਿਆਦਾ ਖੂਬਸੂਰਤ ਦਿਖਾਈ ਦੇ ਰਹੀ ਹੈ।
  • <>X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਡਾਇਮੰਡ ਚੋਕਰ ਅਤੇ ਡਾਇਮੰਡ ਈਅਰਰਿੰਗਸ ਕੈਰੀ ਕੀਤੇ ਹਨ।
  • <>X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਬੁਲਗਾਰੀ ਇੱਕ ਲਗਜ਼ਰੀ ਫੈਸ਼ਨ ਬ੍ਰਾਂਡ ਹੈ, ਜੋ 1884 ਤੋਂ ਆਪਣੇ ਖੂਬਸੂਰਤ ਗਹਿਣਿਆਂ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ।
  • <X

    ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼

    ਐਲਿਜ਼ਾਬੈਥ ਟੇਲਰ, ਸਾਰਾਹ ਜੈਸਿਕਾ ਪਾਰਕਰ ਅਤੇ ਜ਼ੇਂਦਾਯਾ ਵਰਗੀਆਂ ਮਸ਼ਹੂਰ ਹਸਤੀਆਂ ਇਸ ਬ੍ਰਾਂਡ ਦੇ ਗਹਿਣੇ ਪਹਿਨਣਾ ਪਸੰਦ ਕਰਦੀਆਂ ਹਨ।
  • <> X

    रंगमंच में काम करके खुश हूं : इरा

    punjab kesari test gallery script by preet..