• >X

    ਨਰਾਤਿਆਂ ''ਤੇ ਖ਼ੂਬਸੂਰਤ ਦਿਖਣ ਲਈ ਪਾਓ ਵੱਖਰੇ ਅੰਦਾਜ਼ ਦੇ ਇਹ ਟਰਡੀਸ਼ਨਲ ਕੱਪੜੇ

    ਨਰਾਤੇ 9 ਦਿਨਾਂ ਤੱਕ ਚਲਦੇ ਹਨ। ਇਸ ਦੌਰਾਨ ਕੁੜੀਆਂ ਖੂਬਸੂਰਤ ਦਿਖਣ ਲਈ ਟਰਡੀਸ਼ਨਲ ਕੱਪੜੇ ਪਹਿਨਣਾ ਪਸੰਦ ਕਰਦਿਆਂ ਹਨ। ਜੇ ਤੁਸੀਂ ਵੀ ਇਸ ਨਰਾਤੇ ’ਤੇ ਖੂਬਸੂਰਤ ਦਿਖਣਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਦੇ ਕੱਪੜੇ ਪਾ ਸਕਦੇ ਹੋ...
  • <>X

    ਨਰਾਤਿਆਂ ''ਤੇ ਖ਼ੂਬਸੂਰਤ ਦਿਖਣ ਲਈ ਪਾਓ ਵੱਖਰੇ ਅੰਦਾਜ਼ ਦੇ ਇਹ ਟਰਡੀਸ਼ਨਲ ਕੱਪੜੇ

    ਜੇਕਰ ਤੁਸੀਂ ਕੈਜੁਅਲ ਲੁੱਕ ਚਾਹੁੰਦੇ ਹੋ, ਤਾਂ ਨਰਾਤਿਆਂ ਦੇ ਨੌਂ ਦਿਨਾਂ ਦੇ ਦੌਰਾਨ ਤੁਸੀਂ ਰੰਗ-ਬਿਰਗੇ ਫੁੱਲਾਂ ਵਾਲੀ ਡਰੈਸ ਵੀ ਪਾ ਸਕਦੇ ਹੋ।
  • <>X

    ਨਰਾਤਿਆਂ ''ਤੇ ਖ਼ੂਬਸੂਰਤ ਦਿਖਣ ਲਈ ਪਾਓ ਵੱਖਰੇ ਅੰਦਾਜ਼ ਦੇ ਇਹ ਟਰਡੀਸ਼ਨਲ ਕੱਪੜੇ

    ਨਰਾਤਿਆਂ ਦੇ ਦਿਨਾਂ ’ਚ ਤੁਸੀਂ ਭਾਰਾ ਨਹੀਂ ਸਗੋਂ ਹਲਕਾ ਲਹਿੰਗਾ ਵੀ ਪਾ ਸਕਦੋ ਹੋ, ਜੋ ਤੁਹਾਡੇ ’ਤੇ ਖ਼ੂਬ ਵਧੀਆ ਲੱਗੇਗਾ।
  • <>X

    ਨਰਾਤਿਆਂ ''ਤੇ ਖ਼ੂਬਸੂਰਤ ਦਿਖਣ ਲਈ ਪਾਓ ਵੱਖਰੇ ਅੰਦਾਜ਼ ਦੇ ਇਹ ਟਰਡੀਸ਼ਨਲ ਕੱਪੜੇ

    ਨਰਾਤਿਆਂ ਮੌਕੇ ਤੁਸੀਂ ਸਾਧਾਰਨ ਲਹਿੰਗਾ ਵੀ ਪਾ ਸਕਦੇ ਹੋ।
  • <>X

    ਨਰਾਤਿਆਂ ''ਤੇ ਖ਼ੂਬਸੂਰਤ ਦਿਖਣ ਲਈ ਪਾਓ ਵੱਖਰੇ ਅੰਦਾਜ਼ ਦੇ ਇਹ ਟਰਡੀਸ਼ਨਲ ਕੱਪੜੇ

    ਨਰਾਤੇ ਦੇ ਮੌਕੇ 'ਤੇ ਤੁਸੀਂ ਪੀਲੇ, ਲਾਲ ਜਾਂ ਗੁਲਾਬੀ ਰੰਗ ਦੀ ਹਲਕੀ ਸਾੜ੍ਹੀ ਪਾ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾੜ੍ਹੀ ਨੂੰ ਇੰਡੋ-ਵੈਸਟਰਨ ਦੀ ਤਰ੍ਹਾਂ ਵੀ ਪਾ ਸਕਦੇ ਹੋ।
  • <>X

    ਨਰਾਤਿਆਂ ''ਤੇ ਖ਼ੂਬਸੂਰਤ ਦਿਖਣ ਲਈ ਪਾਓ ਵੱਖਰੇ ਅੰਦਾਜ਼ ਦੇ ਇਹ ਟਰਡੀਸ਼ਨਲ ਕੱਪੜੇ

    ਜੇ ਤੁਸੀਂ ਸਾੜ੍ਹੀ ਨਹੀਂ ਪਾਉਣਾ ਚਾਹੁੰਦੇ, ਤਾਂ ਤੁਸੀਂ ਪਲਾਜ਼ੋ ਪੇਂਟ ਨਾਲ ਲੇਅਰਡ ਜਾਂ ਫਰੰਟ ਸਲਿਟਸ ਜਾਂ ਲੰਬੇ ਅਨਾਰਕਲੀ ਸਟਾਈਲ ਦੀ ਕੁੜਤੀ ਪਾ ਸਕਦੇ ਹੋ, ਜੋ ਕੁੜੀਆਂ ਲਈ ਸਭ ਤੋਂ ਵਧੀਆ ਵਿਕਲਪ ਹੈ।
  • <X

    ਨਰਾਤਿਆਂ ''ਤੇ ਖ਼ੂਬਸੂਰਤ ਦਿਖਣ ਲਈ ਪਾਓ ਵੱਖਰੇ ਅੰਦਾਜ਼ ਦੇ ਇਹ ਟਰਡੀਸ਼ਨਲ ਕੱਪੜੇ

    ਨਰਾਤੇ ਦੇ ਮੌਕੇ 'ਤੇ ਕੀਤੀ ਜਾਣ ਵਾਲੀ ਪੂਜਾ ’ਚ ਗੁੜੇ ਰੰਗ ਦੀ ਸਾੜੀ ਪਾਉਣੀ ਚਾਹੀਦੀ ਹੈ, ਜਿਸ ਨਾਲ ਤੁਹਾਡੀ ਖੂਬਸੂਰਤੀ ’ਚ ਨਿਖਾਰ ਆ ਜਾਵੇਗਾ।
  • <> X

    रंगमंच में काम करके खुश हूं : इरा

    punjab kesari test gallery script by preet..