• >X

    ਨਸੀਰੂਦੀਨ ਸ਼ਾਹ ਦੇ ਦਿਲ ''ਚ ਇੰਝ ਜਾਗੀ ਸੀ ਐਕਟਿੰਗ ਕਰਨ ਦੀ ਚਾਹਤ

    ਨਸੀਰੂਦੀਨ ਸ਼ਾਹ ਨੇ 80 ਦੇ ਦਹਾਕੇ 'ਚ ਪੈਰੇਲਲ ਸਿਨੇਮਾ 'ਚ ਸ਼ਾਨਦਾਰ ਕਿਰਦਾਰ ਕੀਤੇ ਅਤੇ ਕੁਝ ਸਾਲਾਂ 'ਚ ਹੀ ਇੰਡਸਟਰੀ ਦੇ ਸਭ ਤੋਂ ਪ੍ਰਭਾਵਸ਼ਾਲੀ ਐਕਟਰ ਬਣ ਗਏ। ਉਨ੍ਹਾਂ ਦਾ ਇਹ ਸਫਰ ਹਾਲੇ ਤੱਕ ਕਾਇਮ ਹੈ...
  • <>X

    ਨਸੀਰੂਦੀਨ ਸ਼ਾਹ ਦੇ ਦਿਲ ''ਚ ਇੰਝ ਜਾਗੀ ਸੀ ਐਕਟਿੰਗ ਕਰਨ ਦੀ ਚਾਹਤ

    ਦਰਅਸਲ ਬਚਪਨ 'ਚ ਨਸੀਰੂਦੀਨ ਸ਼ਾਹ ਸ਼ਰਮੀਲੇ ਸੁਭਾਅ ਦੇ ਸਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਬੋਰਿੰਗ ਸੀ। ਉਹ ਪੜਾਈ 'ਚ ਵੀ ਬਹੁਤੇ ਚੰਗੇ ਨਹੀਂ ਸਨ...
  • <>X

    ਨਸੀਰੂਦੀਨ ਸ਼ਾਹ ਦੇ ਦਿਲ ''ਚ ਇੰਝ ਜਾਗੀ ਸੀ ਐਕਟਿੰਗ ਕਰਨ ਦੀ ਚਾਹਤ

    ਉਨ੍ਹਾਂ ਨੇ 'ਦਿ ਅਨੁਪਮ ਖੇਰ ਸ਼ੋਅ- ਕੁਛ ਭੀ ਹੋ ਸਕਦਾ ਹੈ' 'ਚ ਇਹ ਕਿੱਸਾ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਬਚਪਨ 'ਚ ਮੈਂ ਕਿਸੇ ਵੀ ਚੀਜ਼ 'ਚ ਚੰਗਾ ਨਹੀਂ ਸੀ। ਮੈਨੂੰ ਸਿਰਫ ਲਿਟਰੇਚਰ 'ਚ ਦਿਲਚਸਪੀ ਸੀ ...
  • <>X

    ਨਸੀਰੂਦੀਨ ਸ਼ਾਹ ਦੇ ਦਿਲ ''ਚ ਇੰਝ ਜਾਗੀ ਸੀ ਐਕਟਿੰਗ ਕਰਨ ਦੀ ਚਾਹਤ

    ਇਸ ਤੋਂ ਇਲਾਵਾ ਨਸੀਰੂਦੀਨ ਸ਼ਾਹ ਦੇ ਪੱਲੇ ਹੋਰ ਕੋਈ ਵੀ ਸਬਜੈਕਟ ਨਹੀਂ ਪੈਂਦਾ ਸੀ ਪਰ ਉਨ੍ਹਾਂ ਨੇ ਜਦੋਂ ਜਾਫਰੀ ਕੈਂਡਲ ਦਾ ਇਕ ਸ਼ੋਅ ਦੇਖਿਆ ਤਾਂ ਉਹ ਉਸ ਦੇ ਅਭਿਨੈ ਤੋਂ ਕਾਫੀ ਪ੍ਰਭਾਵਿਤ ਹੋਏ। ਜਾਫਰੀ, ਸੇਕਸਪੀਅਰ ਦੇ ਇਕ ਸ਼ੋਅ 'ਤੇ ਕੰਮ ਕਰ ਰਹੇ ਸਨ...
  • <>X

    ਨਸੀਰੂਦੀਨ ਸ਼ਾਹ ਦੇ ਦਿਲ ''ਚ ਇੰਝ ਜਾਗੀ ਸੀ ਐਕਟਿੰਗ ਕਰਨ ਦੀ ਚਾਹਤ

    ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਜਾਫਰੀ ਇਕ ਪਲ 'ਚ ਹੀ ਰੰਗ-ਰੂਪ ਬਦਲਤੇ ਸਨ, ਇਹ ਦੇਖਣਾ ਉਨ੍ਹਾਂ ਲਈ ਕਾਫੀ ਰੋਚਕ ਹੁੰਦਾ ਸੀ। ਇਥੋਂ ਨਸੀਰੂਦੀਨ ਦੇ ਮਨ 'ਚ ਐਕਟਿੰਗ ਕਰਨ ਦੇ ਖਿਆਲ ਨੇ ਦਸਤਕ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਦਾ ਐਕਟਰ ਦਿਸਣ ਲੱਗਾ...
  • <>X

    ਨਸੀਰੂਦੀਨ ਸ਼ਾਹ ਦੇ ਦਿਲ ''ਚ ਇੰਝ ਜਾਗੀ ਸੀ ਐਕਟਿੰਗ ਕਰਨ ਦੀ ਚਾਹਤ

    ਇਸ ਤੋਂ ਬਾਅਦ ਨਸੀਰੂਦੀਨ ਸ਼ਾਹ ਨੇ ਐਕਟਰ ਬਣਨ ਦੀ ਜੱਦੋਜਹਿਦ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ 'ਨੈਸ਼ਨਲ ਸਕੂਲ ਆਫ ਡਰਾਮਾ' ਤੇ 'ਫਿਲਮ ਐਂਡ ਟੇਲੀਵਿਜ਼ਨ ਇੰਸਟੀਟਿਊਚ ਆਫ ਇੰਡੀਆ' 'ਚ ਤਾਲੀਮ ਹਾਸਲ ਕੀਤੀ...
  • <X

    ਨਸੀਰੂਦੀਨ ਸ਼ਾਹ ਦੇ ਦਿਲ ''ਚ ਇੰਝ ਜਾਗੀ ਸੀ ਐਕਟਿੰਗ ਕਰਨ ਦੀ ਚਾਹਤ

    ਉਨ੍ਹਾਂ ਨੇ 'ਸਪਰਸ਼', 'ਪਾਰ', 'ਅਲਬਰਟ ਪਿੰਟੋ ਨੂੰ ਗੁੱਸਾ ਕਿਉਂ ਆਤਾ ਹੈ', 'ਜਾਨੇ ਭੀ ਦੋ ਯਾਰੋਂ', 'ਬਾਜ਼ਾਰ' ਵਰਗੀਆਂ ਫਿਲਮ 'ਚ ਕੰਮ ਕੀਤਾ। ਇਸ ਤੋਂ ਇਲਾਵਾ ਉਹ 'ਏ ਵੈਡਨੇਸਡੇ', 'ਇਸ਼ਕੀਆ' ਅਤੇ 'ਫਾਈਡਿੰਗ ਫੈਨੀ' 'ਚ ਵੀ ਆਪਣੇ ਅਭਿਨੈ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ...
  • <> X

    रंगमंच में काम करके खुश हूं : इरा

    punjab kesari test gallery script by preet..