>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਸੰਵੇਦਨਸ਼ੀਲ ਟਾਪੂ ਵ੍ਹਾਈਟ ਆਕਲੈਂਡ 'ਤੇ ਜਵਾਲਾਮੁਖੀ ਵਿਚ ਧਮਾਕਾ ਹੋਇਆ। ਇਸ ਧਮਾਕੇ ਵਿਚ ਕਈ ਸੈਲਾਨੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਬਚਾਅ ਮੁਹਿੰਮ ਜਾਰੀ ਹੈ। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਆਕਲੈਂਡ ਵੈਸਟਪੈਕ ਰੈਸਕਿਊ ਹੈਲੀਕਾਪਟਰ ਵਿਚ ਸਵਾਰ ਕਰੂ ਮੈਂਬਰ ਜਵਾਲਾਮੁਖੀ ਪੀੜਤਾਂ ਦੀ ਕਰ ਰਹੇ ਤਲਾਸ਼। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਜਵਾਲਾਮੁਖੀ ਆਫਤ ਦੇ ਪੀੜਤਾਂ ਲਈ ਮਹਿਲਾ ਨਾਲ ਫੁੱਲ ਕੀਤੇ ਭੇਂਟ। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਧਮਾਕੇ ਦੇ ਬਾਅਦ ਟਾਪੂ ਦੀ ਤਸਵੀਰ। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਜੈਸਿੰਡਾ ਅਰਡਰਨ ਨੇ ਵਾਕਾਟੇਨ ਫਾਇਰ ਸਟੇਸ਼ਨ ਵਿਚ ਇਕ ਪੀੜਤ ਨੂੰ ਪਾਈ ਜੱਫੀ। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਬਚਾਅ ਕਰਮੀਆਂ ਨੇ 13 ਆਸਟ੍ਰੇਲੀਆਈ ਲੋਕਾਂ ਸਮੇਤ ਲੱਗਭਗ 34 ਲੋਕਾਂ ਨੂੰ ਬਚਾਇਆ। ਜ਼ਖਮੀ ਲੋਕਾਂ ਨੂੰ ਪਹੁੰਚਾਇਆ ਗਿਆ ਹਸਪਤਾਲ। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਦਰਜਨਾਂ ਲੋਕ ਵਾਕਾਟੇਨ ਘਾਟ 'ਤੇ ਹੋਏ ਇਕੱਠੇ। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਸੈਲਾਨੀ ਮਾਈਕਲ ਸਕੈਡ ਵੱਲੋਂ ਲਈ ਗਈ ਜਵਾਲਾਮੁਖੀ ਧਮਾਕੇ ਦੀ ਤਸਵੀਰ। <>Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਹਜ਼ਾਰਾਂ ਮੀਟਰ ਦੀ ਦੂਰੀ ਤੱਕ ਫੈਲਿਆ ਜਵਾਲਾਮੁਖੀ ਦਾ ਧੂੰਆਂ ਅਤੇ ਸਵਾਹ। <Xਨਿਊਜ਼ੀਲੈਂਡ ''ਚ ਜਵਾਲਾਮੁਖੀ ਧਮਾਕਾ, ਕਈ ਸੈਲਾਨੀਆਂ ਦੀ ਮੌਤ (ਤਸਵੀਰਾਂ)
ਟੂਰ ਆਪਰੇਟਰਾਂ ਨੇ ਲੋਕਾਂ ਨੂੰ ਬਚਾਉਣ ਵਿਚ ਕੀਤੀ ਮਦਦ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..