• >X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ 'ਤੇ ਸੋਮਵਾਰ ਨੂੰ ਜਵਾਲਾਮੁਖੀ ਫੱਟ ਗਿਆ। ਇਸ ਧਮਾਕੇ ਵਿਚ ਐਡੀਲੇਡ ਦੇ ਗੈਵਿਨ ਡੱਲੋ ਦੀ ਮੌਤ ਹੋ ਗਈ ਅਤੇ ਉਸ ਦੀ ਸਾਥੀ ਲਿਸਾ ਹੋਕਿੰਗ ਹੈਮਿਲਟਨ ਹਸਪਤਾਲ ਵਿਚ ਭਰਤੀ ਹੈ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਐਡੀਲੇਡ ਜੋੜੇ ਦੀ ਬੇਟੀ ਜ਼ੋਅ ਹੋਸਕਿੰਗ ਦੀ ਮੌਤ ਦੀ ਵੀ ਪੁਸ਼ਟੀ ਹੋ ਗਈ ਹੈ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਆਪਣੇ ਬੇਟੇ ਗੈਵਿਨ ਡੱਲੋ ਦੀ ਮੌਤ ਦੇ ਬਾਰੇ ਮੀਡੀਆ ਨੂੰ ਦੱਸਦੇ ਹੋਏ ਬ੍ਰਾਇਨ ਗੈਲੋ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਇਸ ਹਾਦਸੇ ਵਿਚ ਮਾਰੇ ਗਏ ਨੋਕਸ ਗ੍ਰਾਮਰ ਦੇ ਵਿਦਿਆਰਥੀ ਮੈਟ ਅਤੇ ਬੇਰੇਂਡ ਹਾਲਡੈਂਰ ਦੀ ਤਸਵੀਰ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਟੂਰ ਗਾਈਡ ਹੇਡਨ ਮਾਰਸ਼ਲ-ਇਨਮੈਨ ਵੀ ਇਸ ਹਾਦਸੇ ਦਾ ਬਣਿਆ ਸ਼ਿਕਾਰ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਆਸਟ੍ਰੇਲੀਆਈ ਦੋਸਤ ਜੇਸਨ ਗ੍ਰਿਫਿਥਸ, ਕਾਰਲਾ ਮੈਥਿਊਜ਼ ਅਤੇ ਰਿਚਰਡ ਐਲਜ਼ਰ ਵੀ ਧਮਾਕੇ ਸਮੇਂ ਟਾਪੂ 'ਤੇ ਮੌਜੂਦ ਸਨ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਪੀੜਤਾਂ ਨੂੰ ਬਚਾਉਣ ਲਈ ਜਾਂਦੀ ਹੋਈ ਬਚਾਅ ਦਲ ਦੀ ਕਿਸ਼ਤੀ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਸਮੁੰਦਰੀ ਜਹਾਜ਼ ਨੂੰ ਵਿਦਾਈ ਦਿੰਦੇ ਹੋਏ ਸਥਾਨਕ ਲੋਕ।
  • <>X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਟੌਰੰਗਾ ਵਿਚ ਕਰੂਜ਼ ਸ਼ਿਪ ਓਵੇਸ਼ਨ ਆਫ ਦੀ ਸੀਜ਼ ਦੇ ਸਾਹਮਣੇ ਬਣਾਈ ਗਈ ਇਕ ਅਸਥਾਈ ਯਾਦਗਾਰ।
  • <X

    ਨਿਊਜ਼ੀਲੈਂਡ ਜਵਾਲਾਮੁਖੀ ਧਮਾਕੇ ''ਚ ਕਈ ਸੈਲਾਨੀਆਂ ਦੀ ਮੌਤ, ਤਸਵੀਰਾਂ

    ਵਾਕਾਟਨੇ ਵਿਚ ਵਾਟਰਫਰੰਟ 'ਤੇ ਲਗਾਇਆ ਗਿਆ ਇਕ ਚਿਤਾਵਨੀ ਚਿੰਨ੍ਹ।
  • <> X

    रंगमंच में काम करके खुश हूं : इरा

    punjab kesari test gallery script by preet..