>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਬਾਬਾ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਕੇ ਨੀਤਾ ਅੰਬਾਨੀ ਕਾਫੀ ਖੁਸ਼ ਨਜ਼ਰ ਆਈ। <>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਨੀਤਾ ਅੰਬਾਨੀ ਨੇ ਕਿਹਾ, 'ਮੈਂ ਹੁਣੇ ਬਾਬਾ ਭੋਲੇਨਾਥ ਦੇ ਦਰਸ਼ਨ ਕੀਤੇ ਹਨ। <>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਮੈਂ ਬਹੁਤ ਧੰਨ ਮਹਿਸੂਸ ਕਰ ਰਹੀ ਹਾਂ। ਹਿੰਦੂ ਪਰੰਪਰਾ ਅਨੁਸਾਰ, ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਆਸ਼ੀਰਵਾਦ ਮੰਗਦੇ ਹਾਂ। <>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਮੈਂ ਬਾਬਾ ਨੂੰ ਵਿਆਹ ਲਈ ਬੁਲਾਇਆ ਹੈ, ਮੈਂ ਬਹੁਤ ਖੁਸ਼ ਹਾਂ। ਮੈਂ 10 ਸਾਲਾਂ ਬਾਅਦ ਇੱਥੇ ਆਈ ਹਾਂ। <>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਮੈਂ ਵਿਕਾਸ ਅਤੇ ਕਾਸ਼ੀ ਵਿਸ਼ਵਨਾਥ ਕੋਰੀਡੋਰ, ਨਮੋ ਘਾਟ, ਸੋਲਰ ਐਨਰਜੀ ਪਲਾਂਟ ਅਤੇ ਸਫਾਈ ਦੇਖ ਕੇ ਖੁਸ਼ ਹਾਂ। ਮੈਂ ਬਦਲਾਅ ਦੇਖ ਕੇ ਬਹੁਤ ਖੁਸ਼ ਹਾਂ। <>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਉਨ੍ਹਾਂ ਨੇ ਗੰਗਾ ਆਰਤੀ ਵਿਚ ਵੀ ਹਿੱਸਾ ਲਿਆ। ਉਨ੍ਹਾਂ ਨੇ ਅੱਗੇ ਕਿਹਾ, 'ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇੱਥੇ ਗੰਗਾ ਆਰਤੀ ਦੇ ਸਮੇਂ ਆਈ ਹਾਂ। <>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਗੰਗਾ ਆਰਤੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਬਨਾਰਸ ਦੀ ਚਾਟ ਦਾ ਆਨੰਦ ਲਿਆ। <>Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਮੰਦਰ ਦੇ ਦਰਸ਼ਨਾਂ ਲਈ ਵਾਪਸ ਆਉਣਗੀ, ਉਨ੍ਹਾਂ ਨੇ ਕਿਹਾ, 'ਯਕੀਨਨ' ਮਾਂ ਗੰਗਾ ਅਤੇ ਭੋਲੇਨਾਥ ਬਾਬਾ ਸਾਡੇ <Xਨੀਤਾ ਅੰਬਾਨੀ ਪਹੁੰਚੀ ਵਾਰਾਣਸੀ, ਬਾਬਾ ਵਿਸ਼ਵਨਾਥ ਨੂੰ ਦਿੱਤਾ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ
ਅਤੇ ਹਰ ਭਾਰਤੀ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ। ਹਰ ਹਰ ਮਹਾਦੇਵ।'
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..