• >X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਹਾਲ ਹੀ 'ਚ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
  • <>X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਰੁਬੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਲੰਮੇ ਕੋਟ ਤੇ ਪੈਰਾਂ 'ਚ ਲੌਂਗ ਬੂਟਸ ਪਾ ਕੇ ਬਰਫ਼ 'ਚ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ।
  • <>X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਦੋਵੇਂ ਭੈਣਾਂ ਪਰਿਵਾਰ ਨਾਲ ਮਿਲ ਕੇ ਬਰਫਬਾਰੀ ਦਾ ਆਨੰਦ ਮਾਣਦੀਆਂ ਹੋਇਆਂ ਨਜ਼ਰ ਆ ਰਹੀਆਂ ਹਨ।
  • <>X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੁਬੀਨਾ ਬਾਜਵਾ ਨੇ ਕੈਪਸ਼ਨ 'ਚ ਲਿਖਿਆ, #❄️ #throwback #whistler #family 🍁।
  • <>X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਦੱਸ ਦਈਏ ਕਿ ਨੀਰੂ ਤੇ ਰੁਬੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
  • <>X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਇਨ੍ਹਾਂ ਤਸਵੀਰਾਂ 'ਚ ਦੋਹਾਂ ਭੈਣਾਂ ਦੀ ਬਾਂਡਿੰਗ ਸਾਫ ਝਲਕ ਰਹੀ ਹੈ।
  • <>X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੋਵੇਂ ਹੀ ਭੈਣਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀਆਂ ਹਨ।
  • <>X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਬੂਹੇ ਬਾਰੀਆਂ' ਪਿਛਲੇ ਕੁਝ ਮਹੀਨੇ ਪਹਿਲਾ ਰਿਲੀਜ਼ ਹੋਈ ਸੀ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲਿਆ।
  • <X

    ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ''ਚ ਕੀਤੀ ਖ਼ੂਬ ਮਸਤੀ, ਸਾਂਝੀਆਂ ਕੀਤੀਆਂ ਤਸਵੀਰਾਂ

    ਇਹ ਪਹਿਲੀ ਵਾਰ ਸੀ ਜਦੋਂ ਦੋਵੇਂ ਭੈਣਾਂ ਇੱਕਠੇ ਸਕ੍ਰੀਨ ਸਾਂਝੀ ਕਰਦਿਆਂ ਨਜ਼ਰ ਆਈਆਂ।
  • <> X

    रंगमंच में काम करके खुश हूं : इरा

    punjab kesari test gallery script by preet..