>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਪਾਕਿਸਤਾਨ ਦੇ ਪੇਸ਼ਾਵਰ ਵਿਚ ਮੰਗਲਵਾਰ ਨੂੰ ਇਕ ਮਦਰਸੇ ਵਿਚ ਜ਼ੋਰਦਾਰ ਧਮਾਕਾ ਹੋਇਆ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਇਸ ਧਮਾਕੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 26 ਬੱਚਿਆਂ ਸਮੇਤ 70 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਜੀਓ ਨਿਊਜ਼ ਨੇ ਬਚਾਅ ਕੰਮ ਵਿਚ ਲੱਗੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਧਮਾਕਾ ਡੀਰ ਕਾਲੋਨੀ ਵਿਚ ਹੋਇਆ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਜ਼ਖਮੀ ਬੱਚਿਆਂ ਨੂੰ ਲੇਡੀ ਰੀਡਿੰਗ ਹਸਪਤਾਲ ਅਤੇ ਮੈਡੀਕਲ ਸਹੂਲਤ ਕੇਂਦਰਾਂ ਵਿਚ ਭਰਤੀ ਕਰਵਾਇਆ ਗਿਆ ਹੈ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਕਈ ਜ਼ਖਮੀ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਪੁਲਸ ਅਤੇ ਬਚਾਅ ਦਲ ਨੇ ਅਪਰਾਧ ਸਥਲ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਪੁਲਸ ਅਧਿਕਾਰੀਆਂ ਦੇ ਮੁਤਾਬਕ, ਧਮਾਕੇ ਦੀ ਪ੍ਰਕਿਤੀ ਦੇ ਬਾਰੇ ਵਿਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਜਦੋਂ ਬੰਬ ਧਮਾਕਾ ਹੋਇਆ ਉਦੋਂ ਉਸ ਸਮੇਂ ਧਾਰਮਿਕ ਸਕੂਲ ਵਿਚ ਕਲਾਸਾਂ ਚੱਲ ਰਹੀਆਂ ਸਨ। <>Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਮ੍ਰਿਤਕਾਂ ਵਿਚ ਬੱਚਿਆਂ ਅਤੇ ਅਧਿਆਪਕਾਂ ਦੀ ਗਿਣਤੀ ਜ਼ਿਆਦਾ ਹੈ। <Xਪਾਕਿ : ਮਦਰਸੇ ''ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 70 ਲੋਕ ਜ਼ਖਮੀ (ਤਸਵੀਰਾਂ)
ਜ਼ਖਮੀ ਵਿਅਕਤੀ ਨੂੰ ਲਿਜਾਂਦੇ ਲੋਕ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..