• >X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਵਿਸ਼ਵ ਪ੍ਰਸਿੱਧ ਨੋਟਰੇ ਡੈਮ ਕੈਥੇਡ੍ਰਲ ਚਰਚ ਵਿਚ ਬੀਤੀ ਸ਼ਾਮ ਅੱਗ ਲੱਗ ਗਈ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਇਹ ਚਰਚ 850 ਸਾਲ ਪੁਰਾਣੀ ਹੈ। ਇਮਾਰਤ ਦਾ ਉੱਪਰੀ ਹਿੱਸਾ ਅੱਗ ਵਿਚ ਨਸ਼ਟ ਹੋ ਗਿਆ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਅੱਗ ਇੰਨੀ ਭਿਆਨਕ ਸੀ ਕਿ ਧੂੰਏਂ ਦੀ ਮੋਟੀ ਪਰਤ ਆਸਮਾਨ ਵਿਚ ਉੱਡਦੀ ਦੇਖੀ ਗਈ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਇਸ ਇਮਾਰਤ ਨੇ ਦੋ ਵਿਸ਼ਵ ਯੁੱਧ ਦੇਖੇ ਹਨ। ਇਸ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਇਮਾਰਤ ਕੁੱਲ 52 ਹਜ਼ਾਰ ਵਰਗ ਫੁੱਟ ਵਿਚ ਬਣੀ ਹੋਈ ਹੈ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਅੱਗ 'ਤੇ ਕਾਬੂ ਪਾਉਣ ਲਈ ਕਰੀਬ 400 ਅੱਗ ਬੁਝਾਊ ਕਰਮੀ ਲਗਾਏ ਗਏ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਕਰੀਬ 9 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਇਮਾਰਤ ਦੀ ਮੁੜ ਉਸਾਰੀ ਲਈ ਸਰਕਾਰ ਨੇ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।
  • <>X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਅੱਗ ਕਾਰਨ ਚਰਚ ਦੀਆਂ ਮੀਨਾਰਾਂ, ਕੀਤੀ ਗਈ ਚਿੱਤਰਕਾਰੀ ਸਭ ਕੁਝ ਸੜ ਗਈ।
  • <X

    ਪੈਰਿਸ ਦੀ ਇਤਿਹਾਸਿਕ ਚਰਚ ''ਚ ਲੱਗੀ ਅੱਗ, ਤਸਵੀਰਾਂ

    ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਚਰਚ ਦੀ ਮੁੜ ਉਸਾਰੀ ਦਾ ਐਲਾਨ ਕੀਤਾ।
  • <> X

    रंगमंच में काम करके खुश हूं : इरा

    punjab kesari test gallery script by preet..