>Xਪ੍ਰਿਯੰਕਾ ਚੋਪੜਾ ਨੇ ਦੇਸੀ ਅੰਦਾਜ਼ ''ਚ ਦਿਖਾਇਆ ਕਿੱਲਰ ਫਿੱਗਰ, ਤਸਵੀਰਾਂ ਵਾਇਰਲ
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ 'ਤੇ ਸਾਂਝੀਆਂ ਕੀਤੀਆਂ ਹਨ। ਇਸ ਫੋਟੋਸ਼ੂਟ 'ਚ ਉਸ ਦਾ ਬਿਲਕੁਲ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ। <>Xਪ੍ਰਿਯੰਕਾ ਚੋਪੜਾ ਨੇ ਦੇਸੀ ਅੰਦਾਜ਼ ''ਚ ਦਿਖਾਇਆ ਕਿੱਲਰ ਫਿੱਗਰ, ਤਸਵੀਰਾਂ ਵਾਇਰਲ
ਪ੍ਰਿਯੰਕਾ ਦੇ ਇਸ ਪਹਿਰਾਵੇ ਤੋਂ ਪ੍ਰਸ਼ੰਸਕ ਹੈਰਾਨ ਹਨ ਅਤੇ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। <>Xਪ੍ਰਿਯੰਕਾ ਚੋਪੜਾ ਨੇ ਦੇਸੀ ਅੰਦਾਜ਼ ''ਚ ਦਿਖਾਇਆ ਕਿੱਲਰ ਫਿੱਗਰ, ਤਸਵੀਰਾਂ ਵਾਇਰਲ
ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਵੱਖ-ਵੱਖ ਪੋਜ਼ 'ਚ 5 ਤਸਵੀਰਾਂ ਸ਼ੇਅਰ ਕੀਤੀਆਂ ਹਨ। <>Xਪ੍ਰਿਯੰਕਾ ਚੋਪੜਾ ਨੇ ਦੇਸੀ ਅੰਦਾਜ਼ ''ਚ ਦਿਖਾਇਆ ਕਿੱਲਰ ਫਿੱਗਰ, ਤਸਵੀਰਾਂ ਵਾਇਰਲ
ਪ੍ਰਿਯੰਕਾ ਨੇ ਇਹ ਤਸਵੀਰਾਂ 'ਵੈਨਿਟੀ ਫੇਅਰ ਮੈਗਜ਼ੀਨ' ਲਈ ਸ਼ੇਅਰ ਕੀਤੀਆਂ ਹਨ। ਇਹ ਮੈਗਜ਼ੀਨ ਦੇ ਫਰਵਰੀ 2022 ਐਡੀਸ਼ਨ ਲਈ ਪ੍ਰਿਯੰਕਾ ਚੋਪੜਾ ਦਾ ਫੋਟੋਸ਼ੂਟ ਹੈ। <>Xਪ੍ਰਿਯੰਕਾ ਚੋਪੜਾ ਨੇ ਦੇਸੀ ਅੰਦਾਜ਼ ''ਚ ਦਿਖਾਇਆ ਕਿੱਲਰ ਫਿੱਗਰ, ਤਸਵੀਰਾਂ ਵਾਇਰਲ
ਪ੍ਰਿਅੰਕਾ ਇਸ ਵ੍ਹਾਈਟ ਐਂਡ ਬਲੈਕ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਰੈੱਡ ਕਲਰ ਦੇ ਸਲੀਵਲੈੱਸ ਗਾਊਨ 'ਚ ਉਸ ਦੀ ਤਸਵੀਰ ਵੀ ਹੈ। <>Xਪ੍ਰਿਯੰਕਾ ਚੋਪੜਾ ਨੇ ਦੇਸੀ ਅੰਦਾਜ਼ ''ਚ ਦਿਖਾਇਆ ਕਿੱਲਰ ਫਿੱਗਰ, ਤਸਵੀਰਾਂ ਵਾਇਰਲ
ਉਹ ਇੱਕ ਮੋਨੋਕ੍ਰੋਮ ਤਸਵੀਰ 'ਚ ਖਿੜਕੀ ਨੂੰ ਫੜੀ ਹੋਈ ਦਿਖਾਈ ਦੇ ਰਹੀ ਹੈ। <Xਪ੍ਰਿਯੰਕਾ ਚੋਪੜਾ ਨੇ ਦੇਸੀ ਅੰਦਾਜ਼ ''ਚ ਦਿਖਾਇਆ ਕਿੱਲਰ ਫਿੱਗਰ, ਤਸਵੀਰਾਂ ਵਾਇਰਲ
ਇਸ ਤਸਵੀਰ 'ਚ ਉਸ ਨੇ ਸਫੈਦ ਟੀ-ਸ਼ਰਟ ਪਾਈ ਹੋਈ ਹੈ ਅਤੇ ਗੂੜ੍ਹੇ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..